ਰਾਕੇਸ਼ ਟਿਕੈਤ ਦੀ ਧੀ ਆਸਟ੍ਰੇਲੀਆ ਦੇ ਸ਼ਹਿਰਾਂ‘ਚ ਚੱਲ ਰਹੇ ਸੰਘਰਸ਼ਾਂ ਵਿਚ ਪਾ ਰਹੀ ਹੈ ਯੋਗਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੋਤੀ ਟਿਕੈਤ ਵਲੋਂ ਵੀ ਹੁਣ ਖੁੱਲ ਕੇ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ,

Joty Tikait
photo

photo

photo

photo

ਚੰਡੀਗੜ੍ਹ : ਰਾਕੇਸ਼ ਟਿਕੈਤ ਦੀ ਧੀ ਜੋਤੀ ਟਿਕੈਤ ਨੇ ਇਸ ਅੰਦੋਲਨ ਚ ਆਪਣੀ ਹਿਸੇ ਦਾਰੀ ਭਾਈ ਹੈ। ਉਹਨਾਂ ਵਲੋ ਆਸਟ੍ਰੇਲੀਆ ਤੋਂ ਇਸਦੀ ਸ਼ੁਰੂ ਆਤ ਕਰ ਦਿੱਤੀ ਗਈ ਹੈ।  ਥਾਂ ਥਾਂ ਤੇ ਉਹਨਾਂ ਵਲੋ ਹੋਰ ਨੌਜਵਾਨਾਂ ਨੂੰ ਨਾਲ ਲੈਕੇ ਕਿਸਾਨੀ ਅੰਦੋਲਨ ਦੇ ਸਮਰਥਨ ਚ ਭਾਰਤ ਸਰਕਾਰ ਖਿਲਾਫ ਸ਼ਾਂਤ ਮਈ ਧਰਨਾ ਦਿੱਤਾ ਜਾ ਰਿਹਾ ਹੈ। ਜਿਕਰ ਯੋਗ ਹੈ ਕਿ ਇਸ ਸ਼ਾਂਤ ਮਈ ਪ੍ਰਦਰਸ਼ਨ ਚ ਜੌ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਚ ਕੀਤਾ ਜਾ ਰਿਹਾ ਹੈ ਉਸ ਚ ਬਹੁਤੇ ਪੰਜਾਬ ,ਹਰਿਆਣਾ, ਰਾਜਸਥਾਨ, ਆਂਧਰਾ ਪ੍ਰਦੇਸ਼ ਦੇ ਨੌਜਵਾਨ ਮੁੱਖ ਯੋਗਦਾਨ ਪਾ ਰਹੇ ਨੇ। ਜੋਤੀ ਟਿਕੈਤ ਵਲੋਂ ਵੀ ਹੁਣ ਖੁੱਲ ਕੇ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ,ਅਤੇ ਓਹ ਬਾਕੀ ਲੋਕਾਂ ਨੂੰ ਵੀ ਆਪਣੇ ਨਾਲ ਜੋੜ ਰਹੇ ਨੇ। ਮੌਕੇ ਤੇ ਕਾਫੀ ਲੋਕ ਤਖਤੀਆਂ ਲੈਕੇ ਪਹੁੰਚੇ ਹੋਏ ਸਨ ਜਿਹਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਬਾਜ਼ੀ ਕੀਤੀ ਜਾ ਰਹੀ ਹੈ।

Related Stories