ਵੰਸੁਧਰਾ ਨੇ ਅਪਣਾਇਆ 2013 ਵਾਲਾ ਟੋਟਕਾ, 5 ਸਾਲ ਮਗਰੋਂ ਖੇਤਾਂ 'ਚ ਬੈਠ ਖਾਧੀ ਪਿਆਜ਼ ਨਾਲ ਰੋਟੀ
ਵੰਸੁਧਰਾ ਰਾਜੇ ਨੇ ਅਪਣਾਇਆ 2013 ਵਾਲਾ ਟੋਟਕਾ, ਰਾਜਸਥਾਨ ਵਿਧਾਨ ਸਭਾ ਦੀਆਂ 199 ਸੀਟਾਂ ਲਈ ਸ਼ੁਕਰਵਾਰ ਨੂੰ ਵੋਟਿੰਗ ਹੋਈ। ਰਾਜ ਵਿਚ...
ਵੰਸੁਧਰਾ ਰਾਜੇ ਨੇ ਅਪਣਾਇਆ 2013 ਵਾਲਾ ਟੋਟਕਾ
ਝਾਲਾਵਾੜ੍ਹ (ਭਾਸ਼ਾ) : ਵੰਸੁਧਰਾ ਰਾਜੇ ਨੇ ਅਪਣਾਇਆ 2013 ਵਾਲਾ ਟੋਟਕਾ, ਰਾਜਸਥਾਨ ਵਿਧਾਨ ਸਭਾ ਦੀਆਂ 199 ਸੀਟਾਂ ਲਈ ਸ਼ੁਕਰਵਾਰ ਨੂੰ ਵੋਟਿੰਗ ਹੋਈ। ਰਾਜ ਵਿਚ 74.08 ਫ਼ੀਸਦੀ ਵੋਟਿੰਗ ਹੋਈ। ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਝਾਲਾਵਾਡ ਜਿਲ੍ਹੇ ਦੇ ਝਾਲਰਾਪਟਨ ਵਿਚ ਅਪਣੀ ਵੋਟ ਪਾਈ। ਇਸ ਤੋਂ ਬਾਅਦ ਵਸੁੰਧਰਾ ਝਾਲਾਵਾਡ ਦੇ ਪਿੜਾਵਾ ਦੇ ਖੇਤ ਵਿਚ ਪਹੁੰਚੀ ਅਤੇ ਉਥੇ ਪਿਆਜ ਤੇ ਦਹੀਂ ਨਾਲ ਰੋਟੀ ਖਾਂਦੀ।
ਪਹਿਲਾਂ ਵੀ ਉਹਨਾਂ ਨੇ 1 ਦਸੰਬਰ 2013 ਵਿਚ ਵੋਟਾਂ ਵਾਲੇ ਦਿਨ ਐਵੇਂ ਹੀ ਕੀਤਾ ਸੀ। ਖੇਤ ਵਿਚ ਬੈਠ ਕੇ ਪਿਆਜ ਤੇ ਦਹੀਂ ਨਾਲ ਰੋਟੀ ਖਾਈ ਸੀ। ਇਸ ਦੇ ਨਾਲ ਹੀ ਉਹਨਾਂ ਦੇ ਕੱਪੜੇ ਵੀ ਸਾੜ੍ਹੀ ਵੀ ਇਸ ਤਰ੍ਹਾਂ ਦੇ ਹੀ ਪਾਏ ਹੋਏ ਸੀ।