ਰਾਜਸਥਾਨ 'ਚ ਆਪਸੀ ਸਿਆਸਤ ਦਾ ਸ਼ਿਕਾਰ ਹੋ ਰਹੀ ਭਾਜਪਾ, ਅਮਿਤ ਸ਼ਾਹ ਤੇ ਵਸੁੰਧਰਾ ਆਹਮੋ-ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਬੇ ਵਿਚ ਇਸ ਸਮੇਂ ਵੱਡੀ ਪੱਧਰ 'ਤੇ ਸਿਆਸਤ ਚੱਲ ਰਹੀ ਹੈ। ਭਾਵੇਂ ਕਿ ਭਾਜਪਾ ਅਪਣੇ ਆਪ ਨੂੰ 2019 ਦੀਆਂ ਆਮ ਚੋਣਾਂ ਲਈ ਮਜ਼ਬੂਤ ਕਰਨ ...

Amit Shah and Vasundhara

ਜੈਪੁਰ : ਰਾਜਸਥਾਨ ਸੂਬੇ ਵਿਚ ਇਸ ਸਮੇਂ ਵੱਡੀ ਪੱਧਰ 'ਤੇ ਸਿਆਸਤ ਚੱਲ ਰਹੀ ਹੈ। ਭਾਵੇਂ ਕਿ ਭਾਜਪਾ ਅਪਣੇ ਆਪ ਨੂੰ 2019 ਦੀਆਂ ਆਮ ਚੋਣਾਂ ਲਈ ਮਜ਼ਬੂਤ ਕਰਨ ਵਿਚ ਲੱਗੀ ਹੋਈ ਹੈ, ਜਿਸ ਦੇ ਵਿਰੋਧੀਆਂ ਨੂੰ ਵੀ ਅਪਣੇ ਹੱਕ ਵਿਚ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਉਥੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਬੇਮਿਸਾਲ ਕਿਸਮ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Related Stories