ਕੌਮਾਂਤਰੀ ਸਰਹੱਦ 'ਤੇ ਖੇਤਾਂ 'ਚ ਚੱਲਣਗੇ ਬੁਲਿਟ ਪਰੂਫ ਟਰੈਕਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨੀ ਗੋਲਾਬਾਰੀ ਤੋਂ ਕਿਸਾਨਾਂ ਨੂੰ ਮਿਲੇਗੀ ਸੁਰੱਖਿਆ

file photo
  1. ਸ਼੍ਰੀਨਗਰ: ਕੌਮਾਂਤਰੀ ਸਰਹੱਦ ਉਤੇ ਸਾਂਬਾ ਸੈਕਟਰ ਵਿਖੇ ਖੇਤਾਂ 'ਚ ਬੂਲਿਟ ਪਰੂਫ਼ ਟਰੈਕਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਟਰੈਕਟਰ ਪਾਕਿਸਤਾਨ ਵਲੋਂ ਗੋਲੀਬਾਰੀ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਖ਼ਰੀਦੇ ਗਏ ਹਨ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀ ਨਿਗਰਾਨੀ ਹੇਠ ਕਿਸਾਨ ਇਨ੍ਹਾਂ ਟਰੈਕਟਰਾਂ ਨਾਲ ਬਾਰਡਰ ਨਾਲ ਲਗਦੀਆਂ ਜ਼ਮੀਨਾਂ ਵਿਚ ਖੇਤੀ ਕਰ ਰਹੇ ਹਨ।