ਘਰੋਂ ਵਿਆਹ ਕਰਵਾਉਣ ਲਈ ਭੱਜੀ ਮੁਟਿਆਰ ਫਸੀ ਦੇਹ ਵਪਾਰ ਦੇ ਦਲਦਲ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛਮੀ ਬੰਗਾਲ ਦੇ ਹਾਵੜਾ ਤੋਂ ਲਾਪਤਾ ਹੋਈ ਕਿਸ਼ੋਰੀ ਦੀ ਭਾਲ ਵਿਚ ਨਿਕਲੀ ਪੁਲਿਸ ਨੇ ਗਾਜ਼ੀਆਬਾਦ ਤੋਂ ਮੇਰਠ ਤੱਕ ਫੈਲੇ ਮਨੁੱਖ ਤਸਕਰੀ

Escaped girl to get married from home, stuck in Body trade

ਗਾਜ਼ੀਆਬਾਦ, ਪੱਛਮੀ ਬੰਗਾਲ ਦੇ ਹਾਵੜਾ ਤੋਂ ਲਾਪਤਾ ਹੋਈ ਕਿਸ਼ੋਰੀ ਦੀ ਭਾਲ ਵਿਚ ਨਿਕਲੀ ਪੁਲਿਸ ਨੇ ਗਾਜ਼ੀਆਬਾਦ ਤੋਂ ਮੇਰਠ ਤੱਕ ਫੈਲੇ ਮਨੁੱਖ ਤਸਕਰੀ ਅਤੇ ਦੇਹਵਪਾਰ ਦੇ ਕਾਲੇ ਕੰਮ ਦਾ ਖ਼ੁਲਾਸਾ ਕੀਤਾ ਹੈ। ਦੱਸ ਦਈਏ ਕਿ ਕਿਸ਼ੋਰੀ ਦਾ ਪੈਕੇਜ ਵਿਚ ਸੌਦਾ ਕੀਤਾ ਗਿਆ ਸੀ ਅਤੇ ਉਸ ਨੂੰ ਬੰਗਾਲ ਤੋਂ NCR ਦੇ ਵਿਚ ਕਈ ਵਾਰ ਵੇਚਿਆ ਗਿਆ।