ਟੋਏ 'ਚ ਡਿੱਗੇ ਹਾਥੀ ਦੇ ਬੱਚੇ ਨੂੰ ਬਚਾਇਆ ਤਾਂ ਮਾਂ ਨੇ ਇਸ ਤਰ੍ਹਾਂ ਕੀਤਾ ਧੰਨਵਾਦ, ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਇਸ ਸਮੇਂ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਹਾਥੀ ਦੇ ਬੱਚੇ ਨੂੰ ਖੱਡੇ ਵਿੱਚ ਡਿੱਗਣ ਤੋਂ ਬਚਾਇਆ ਗਿਆ ਹੈ।

Elephant

ਨਵੀਂ ਦਿੱਲੀ :  ਸੋਸ਼ਲ ਮੀਡੀਆ 'ਤੇ ਇਸ ਸਮੇਂ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਹਾਥੀ ਦੇ ਬੱਚੇ ਨੂੰ ਖੱਡੇ ਵਿੱਚ ਡਿੱਗਣ ਤੋਂ ਬਚਾਇਆ ਗਿਆ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁੱਝ ਲੋਕ ਹਾਥੀ ਦੇ ਬੱਚੇ ਨੂੰ ਖੱਡੇ ਤੋਂ ਬਾਹਰ ਕੱਢਦੇ ਹਨ। ਹਰ ਕੋਈ ਇਸ ਵੀਡੀਓ ਨੂੰ ਦੇਖਕੇ ਕਾਫ਼ੀ ਖੁਸ਼ ਹੋ ਰਿਹਾ ਹੈ।

ਇਸ ਵੀਡੀਓ ਨੂੰ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।ਇਸ ਨੂੰ ਆਈਐਫਐਸ ਅਧਿਕਾਰੀ ਫਰਵੀਨ ਕਾਸਵਾਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਉਸ ਨੇ ਲਿਖਿਆ, “ਕਟਹਲ ਲਈ ਹਾਥੀ ਦਰਖ਼ਤ ‘ਤੇ ਚੜ੍ਹ ਰਿਹਾ ਹੈ ਜੋ ਉਨ੍ਹਾਂ ਨੂੰ ਕਾਫੀ ਪਸੰਦ ਹੁੰਦਾ ਹੈ ਅਤੇ ਇਸ ਨੂੰ ਹਾਥੀ ਚੰਗੀ ਤਰ੍ਹਾਂ ਖਾ ਵੀ ਰਿਹਾ ਹੈ”।

ਆਪਣੇ ਟਵੀਟ 'ਚ ਪ੍ਰਵੀਣ ਨੇ ਇਹ ਵੀ ਦੱਸਿਆ ਕਿ ਹਾਥੀ ਨੂੰ ਕੱਟਹਲ ਦੀ ਖੂਸ਼ਬੂ ਦੂਰ ਤੋਂ ਹੀ ਆ ਜਾਂਦੀ ਹੇ। ਇਸ ਹਾਥੀ ਦਾ ਇਹ ਵੀਡੀਓ ਲੋਕ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਲੋਕ ਵੇਖ ਵੀ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।