ਜਗਜੀਤ ਡੱਲੇਵਾਲ ਨੇ ਕੇਂਦਰ ਦੇ ਇਕ-ਇਕ ਝੂਠ ਦਾ ਕੀਤਾ ਪਰਦਾਫਾਸ਼, ਸਾਰੇ ਭੁਲੇਖੇ ਕੀਤੇ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਵਲੋਂ ਬਣਾਏ ਖੇਤੀਬਾੜੀ ਕਾਨੂੰਨ ਹਨ ਬਹੁਤ ਹੀ ਗੁੰਝਲਦਾਰ,ਆਮ ਕਿਸਾਨ ਦੀ ਸਮਝ ਤੋਂ ਹਨ ਬਾਹਰ

farmer leader

ਨਵੀਂ ਦਿੱਲੀ : ਦਿੱਲੀ ਬਾਰਡਰ ‘ਤੇ ਲੱਗੇ ਮੋਰਚੇ ਵਿਚ ਜਗਜੀਤ ਡੱਲੇਵਾਲ ਨੇ ਕੇਂਦਰ ਦੇ ਇਕ ਇਕ ਝੂਠ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਿੱਚ ਭੁਲੇਖੇ ਖੜ੍ਹੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਖੇਤੀਬਾੜੀ ਕਾਨੂੰਨ ਬਹੁਤ ਹੀ ਗੁੰਝਲਦਾਰ ਹਨ, ਜਿਹੜੇ ਆਮ ਕਿਸਾਨ ਦੀ ਸਮਝ ਤੋਂ ਬਾਹਰ ਹਨ, ਬੇਸ਼ੱਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਾਨੂੰਨ ਦੇਖਣ ਸੁਣਨ ਵਿਚ ਲੋਕ ਪੱਖੀ ਲੱਗਦੇ ਹੋਣ ਪਰ ਅੰਦਰ ਖਾਤੇ ਇਹ ਕਾਨੂੰਨ ਕਿਸਾਨ ਵਿਰੋਧੀ ਕਾਨੂੰਨ ਹਨ। ਕਿਸਾਨਾਂ ਨੂੰ ਸਰਕਾਰ ਦੇ ਝਾਂਸੇ ਵਿਚ ਨਹੀਂ ਅਉਣਾ ਚਾਹੀਦਾ।

Related Stories