ਹਾਸਿਆਂ ਦੇ ਬਾਦਸ਼ਾਹ ਭੋਟੂ ਸਾਹ ਨੇ ਕਿਸਾਨਾਂ ਦੇ ਹੱਕ 'ਚ ਮਾਰੀ ਲਲਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੋਟੂ ਸ਼ਾਹ ਨੇ ਕਿਹਾ ਪੰਜਾਬੀ ਕਲਾਕਾਰਾਂ ਤੇ ਅਦਾਕਾਰਾਂ ਨੇ ਕਿਸਾਨੀ ਅੰਦੋਲਨ ਵਿਚ ਵੱਡਾ ਰੋਲ ਅਦਾ ਕੀਤਾ ਹੈ

Bhoto shah

ਫ਼ਰੀਦਕੋਟ ( ਗੁਰਪ੍ਰੀਤ ਸਿੰਘ ਔਲਖ ) : ਹਾਸਿਆਂ ਦੇ ਬਾਦਸ਼ਾਹ ਭੋਟੂ ਸ਼ਾਹ ਨੇ ਕਿਸਾਨਾਂ ਦੇ ਹੱਕ ਵਿਚ ਅਪੀਲ ਕਰਦਿਆਂ ਕਿਹਾ ਕਿ ਕਿਸਾਨੀ ਸ਼ੰਘਰਸ ਦਾ ਸਾਥ ਦਿਓ ਕਿਉਂਕਿ ਕਿਸਾਨੀ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਸਗੋਂ ਹਰ ਉਸ ਵਰਗ ਦਾ ਹੈ ਜੋ ਅੰਨ ਖਾਂਦਾ ਹੈ । ਉਨ੍ਹਾਂ ਕਿਹਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨਾਲ ਦੇਸ਼ ਦਾ ਕਿਸਾਨ ਤਬਾਹ ਹੋ ਜਾਵੇਗਾ ।   

Related Stories