ਪ੍ਰਧਾਨ ਮੰਤਰੀ ਮੋਦੀ ਨੇ ਹੈਲੀਕਾਪਟਰ ਰਾਹੀਂ ਭਾਰਤ-ਇੰਗਲੈਂਡ ਟੈਸਟ ਮੈਚ ਦੀ ਦੇਖੀ ਝਲਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

- ਟਵਿੱਟਰ ਹੈਂਡਲ ‘ਤੇ ਤਸਵੀਰ ਕੀਤੀ ਸ਼ੇਅਰ

PM Modi

ਨਵੀਂ ਦਿੱਲੀ :ਇੰਡੀਆ ਬਨਾਮ ਇੰਗਲੈਂਡ ਟੈਸਟ ਸੀਰੀਜ਼ ਦਾ ਦੂਜਾ ਟੈਸਟ ਮੈਚ ਚੇਨਈ ਵਿਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ,ਜਿਸ ਵਿਚ ਟੀਮ ਇੰਡੀਆ ਮੈਚ ਦੇ ਦੂਜੇ ਦਿਨ ਦੇ ਅੰਤ ਤਕ ਬਹੁਤ ਮਜ਼ਬੂਤ ​​ਸਥਿਤੀ ਵਿਚ ਨਜ਼ਰ ਆ ਰਹੀ ਹੈ । ਭਾਰਤ ਨੂੰ ਇਸ ਮੈਚ ਵਿੱਚ ਹੁਣ ਤੱਕ 249 ਦੌੜਾਂ ਦੀ ਮਹੱਤਵਪੂਰਨ ਲੀਡ ਮਿਲੀ ਹੈ ਅਤੇ ਲੱਗਦਾ ਹੈ ਕਿ ਇਹ ਮੈਚ ਭਾਰਤ ਦੇ ਹੱਕ ਵਿੱਚ ਜਾਂਦਾ ਹੈ ।

Related Stories