ਉਤਰਾਖੰਡ ਹਾਈ ਕੋਰਟ ਨੇ ਘੋਸ਼ਿਤ ਕੀਤੀ ਗਊਵੰਸ਼ ਦੀ ਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰਾਖੰਡ ਹਾਈ ਕੋਰਟ ਨੇ ਸੋਮਵਾਰ ਨੂੰ ਆਪਣੇ ਇੱਕ ਇਤਿਹਾਸਿਕ ਫੈਸਲੇ ਵਿੱਚ ਗਊਵੰਸ਼ ਦੀ ਰੱਖਿਆ ਲਈ ਆਪਣੇ ਆਪ ਨੂੰ ਕਾਨੂੰਨੀ ਰੱਖਿਅਕ ਘੋਸ਼ਿਤ ਕੀਤਾ।

COW

ਉਤਰਾਖੰਡ ਹਾਈ ਕੋਰਟ ਨੇ ਸੋਮਵਾਰ ਨੂੰ ਆਪਣੇ ਇੱਕ ਇਤਿਹਾਸਿਕ ਫੈਸਲੇ ਵਿੱਚ ਗਊਵੰਸ਼ ਦੀ ਰੱਖਿਆ ਲਈ ਆਪਣੇ ਆਪ ਨੂੰ ਕਾਨੂੰਨੀ ਰੱਖਿਅਕ ਘੋਸ਼ਿਤ ਕੀਤਾ। ਹਾਈ ਕੋਰਟ ਨੇ  ਗਊ ਮਾਂਸ ਅਤੇ ਉਸ ਦੇ ਉਤਪਾਦਾਂ ਦੀ ਵਿਕਰੀ ਉੱਤੇ ਵੀ ਰੋਕ ਲਗਾ ਦਿੱਤੀ ਹੈ। ਉਤਰਾਖੰਡ ਵਿੱਚ ਗਊਆਂ ਅਤੇ ਹੋਰ ਜਾਨਵਰਾਂ ਦੀ ਤੰਦਰੁਸਤੀ ਲਈ ਸੂਬਾ ਸਰਕਾਰ ਨੂੰ 31 - ਸੂਤਰਧਾਰ ਦਿਸ਼ਾ ਨਿਦੇਰਸ਼ ਵੀ ਜਾਰੀ ਕੀਤੇ ਹਨ।