ਸਰਕਾਰ ਦੇ ਇਸ ਫ਼ੈਸਲੇ ਦਾ ਜਲਦੀ ਚੱਕੋ ਫ਼ਾਇਦਾ, ਹਰ ਮਹੀਨੇ ਹੋਵੇਗੀ ਮੋਟੀ ਕਮਾਈ!
ਅਜਿਹੇ ਵਿਚ ਤੁਹਾਡੇ ਕੋਲ ਮੌਕਾ ਹੈ ਕਿ ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਂਦੇ ਹੋਏ ਕਮਾਈ ਕਰ ਸਕੋ
Fastag compulsory from 15 december start business
ਨਵੀਂ ਦਿੱਲੀ: ਦੇਸ਼ਭਰ ਦੇ ਨੈਸ਼ਨਲ ਹਾਈਵੇਅ ਤੇ 15 ਦਸੰਬਰ ਯਾਨੀ ਕੱਲ੍ਹ ਤੋਂ ਟੋਲ ਪਲਾਜ਼ਾ ਤੋਂ ਗੁਜਰਨ ਵਾਲੀਆਂ ਗੱਡੀਆਂ ਤੇ ਫਾਸਟੈਗ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਕੇਂਦਰ ਸਰਕਾਰ ਦੇ ਇਸ ਕਦਮ ਨਾਲ ਨਾ ਸਿਰਫ ਡਿਜਿਟਲ ਟ੍ਰਾਂਜੈਕਸ਼ਨ ਵਿਚ ਮਦਦ ਮਿਲੇਗੀ ਸਗੋਂ ਇਸ ਨਾਲ ਪ੍ਰਦੂਸ਼ਣ ਸਮੇਤ ਟੋਲ ਪਲਾਜ਼ਾ ਤੇ ਲੰਬੀਆਂ ਲਾਈਨਾਂ ਵਿਚ ਲੱਗਣ ਤੋਂ ਛੁਟਕਾਰਾ ਮਿਲੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।