ਵੱਡੀ ਖ਼ਬਰ, ਬੈਂਕ ਨੇ ਗ਼ਲਤੀ ਨਾਲ ਔਰਤ ਨੂੰ ਕਰਤਾ ਮਾਲਾਮਾਲ, ਟ੍ਰਾਂਸਫਰ ਕਰਤੇ...
ਉਹ ਅਜਿਹਾ ਸੋਚਣਾ ਚਾਹੁੰਦੀ ਸੀ ਕਿ ਕਿਸੇ ਨੇ ਉਸ ਨੂੰ ਇਹ ਰਕਮ ਗਿਫ਼ਟ ਕੀਤੀ ਹੈ।
Bank transfer woman
ਨਵੀਂ ਦਿੱਲੀ: ਇਕ ਬੈਂਕ ਨੇ ਗਲਤੀ ਨਾਲ ਇਕ ਔਰਤ ਦੇ ਖਾਤੇ ਵਿਚ 262 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ। ਪਿਛਲੇ ਹਫ਼ਤੇ ਔਰਤ ਨੇ ਜਦੋਂ ਅਪਣਾ ਅਕਾਉਂਟ ਚੈਕ ਕੀਤਾ ਤਾਂ ਉਹ ਦੰਗ ਰਹਿ ਗਈ। ਔਰਤ ਨੇ ਇਸ ਤੋਂ ਬਾਅਦ ਅਪਣੇ ਪਤੀ ਨੂੰ ਅਕਾਉਂਟ ਵਿਚ ਆਏ ਪੈਸਿਆਂ ਬਾਰੇ ਪੁੱਛਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।