ਇਟਲੀ ਵਾਲੇ ਟਵੀਟ ‘ਤੇ ਝਾਅ ਨੇ ਸਾਧਿਆ ਨਿਸ਼ਾਨਾ ਕਿਹਾ,PM ਗਿਰੀਰਾਜ ਸਿੰਘ ਨੂੰ ਇਟਲੀ 'ਚ ਬਣਾਉਣ ਰਾਜਦੂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਨੋਜ ਝਾਅ ਨੇ ਕਿਹਾ, ‘ਅਸੀਂ ਉਨ੍ਹਾਂ ਦੇ ਮੰਤਰਾਲੇ ਦੀ ਅਸਲੀਅਤ ਜਾਣਦੇ ਹਾਂ ।

Giriraj singh

ਨਵੀਂ ਦਿੱਲੀ :. ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਗਿਰੀਰਾਜ ਸਿੰਘ ਦੀ ਇਟਲੀ ਵਿਚ ਟਵੀਟ ਕਰਨ ਲਈ ਆਲੋਚਨਾ ਕਰਦਿਆਂ ਰਾਜਦ ਦੇ ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਟਲੀ ਵਿਚ ਰਾਜਦੂਤ ਬਣਾਉਣ ਦੀ ਬੇਨਤੀ ਕਰਨਗੇ ।

Related Stories