ਗਿਰੀਰਾਜ ਸਿੰਘ ਨੇ ਰਾਹੁਲ ਗਾਂਧੀ ਦੇ 'ਸਮੁੰਦਰ ਦਾ ਕਿਸਾਨ' ਵਾਲੇ ਬਿਆਨ 'ਤੇ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਿਰੀਰਾਜ ਨੇ ਟਵੀਟ ਕੀਤਾ, ' ਰਾਹੁਲ ਜੀ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 31 ਮਈ, 2019 ਨੂੰ, ਮੋਦੀ ਜੀ ਨੇ ਨਵਾਂ ਮੰਤਰਾਲਾ ਬਣਾਇਆ

Giri Raj

ਨਵੀਂ ਦਿੱਲੀ : ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਰਾਹੁਲ ਗਾਂਧੀ ਦੇ ਉਸ ਬਿਆਨ 'ਤੇ ਨਿਸ਼ਾਨਾ ਸਾਧਿਆ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਨੇ ਮਛੇਰਿਆਂ ਲਈ ਵੱਖਰਾ ਮੰਤਰਾਲੇ ਬਣਾਉਣ ਦੀ ਗੱਲ ਕੀਤੀ ਸੀ । ਦਰਅਸਲ, ਰਾਹੁਲ ਨੇ ਪੁਡੂਚੇਰੀ ਨੂੰ ਸੰਬੋਧਨ ਕਰਦਿਆਂ ਕਿਸਾਨ ਅੰਦੋਲਨ ਅਤੇ ਮਛੇਰਿਆਂ ਦਾ ਜ਼ਿਕਰ ਕਰਦਿਆਂ ਕਿਹਾ ਸੀ, 'ਸਰਕਾਰ ਨੇ ਦੇਸ਼ ਦੇ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੇ ਕਿਸਾਨਾਂ ਖਿਲਾਫ ਤਿੰਨ ਕਾਨੂੰਨ ਪਾਸ ਕੀਤੇ ਹਨ। 

 

 

Related Stories