ਖੱਟਰ ਨੇ ਆਰੋਪੀ ਨੂੰ ਕੀਤਾ ਮੁਆਫ , ਕੇਸ ਹੋਵੇਗਾ ਖਾਰਿਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

17 ਮਈ ਨੂੰ ਹਿਸਾਰ ਵਿੱਚ ਰੋਡ ਸ਼ੋਅ ਦੇ ਦੌਰਾਨ ਦੇਵੀ ਭਵਨ ਮੰਦਿਰ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉੱਤੇ ਕਾਲ਼ਾ ਤੇਲ ਸੁੱਟਣ  ਦੇ ਆਰੋਪੀ

manohar lal khattar

ਹਿਸਾਰ :17 ਮਈ ਨੂੰ ਹਿਸਾਰ ਵਿੱਚ ਰੋਡ ਸ਼ੋਅ ਦੇ ਦੌਰਾਨ ਦੇਵੀ ਭਵਨ ਮੰਦਿਰ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉੱਤੇ ਕਾਲ਼ਾ ਤੇਲ ਸੁੱਟਣ  ਦੇ ਆਰੋਪੀ ਜਾਖੋਦਖੇੜਾ ਪਿੰਡ ਦੇ ਨਿਵਾਸੀ ਪ੍ਰਵੀਨ ਨੂੰ ਮੁੱਖ ਮੰਤਰੀ ਨੇ ਮੁਆਫ ਕਰ ਦਿੱਤਾ ਹੈ। ਇਸ ਵਿੱਚ ਕੇਸ ਨੂੰ ਖਾਰਿਜ ਕਰਨ ਲਈ ਕਾਨੂੰਨੀ ਪਰਿਕ੍ਰੀਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।