"ਅਮਰੀਕਾ ਨੇ 200 ਸਾਲਾਂ ਤੱਕ ਭਾਰਤ 'ਤੇ ਰਾਜ ਕੀਤਾ" - ਉੱਤਰਾਖੰਡ ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

- ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੀ ਇਕ ਵੀਡੀਓ ਸਾਹਮਣੇ ਆਈ ਹੈ।

CM Uttara khand

ਨਵੀਂ ਦਿੱਲੀ: ਉਤਰੇਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ,ਜੋ ਦੇਸ਼ ਭਰ ਵਿਚ ਫੱਟੇ ਹੋਏ ਜੀਨਜ਼ ਬਾਰੇ ਆਪਣੇ ਬਿਆਨ ਲਈ ਅਲੋਚਨਾ ਦਾ ਸਾਹਮਣਾ ਕਰ ਰਹੇ ਹਨ,ਨੇ ਇਕ ਵਾਰ ਫਿਰ ਆਪਣੀ ਜ਼ੁਬਾਨ ਫਿਰ ਤਿਲਕ ਗਈ ਹੈ। ਐਤਵਾਰ ਨੂੰ ਸੀਐਮ ਤੀਰਥ ਸਿੰਘ ਰਾਵਤ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਅਮਰੀਕਾ ਨੇ ਸਾਡੇ ਉੱਤੇ 200 ਸਾਲ ਰਾਜ ਕੀਤਾ ਹੈ।