‘ਨੱਨ ਬਲਾਤਕਾਰ ਕੇਸ’ ‘ਚ ਦੋਸ਼ੀ ਮੁਲੱਕਲ ਦੇ ਖ਼ਿਲਾਫ਼ ਬਿਆਨ ਦੇਣ ਵਾਲੇ ‘ਫਾਦਰ’ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਨਨ ਬਲਾਤਕਾਰ ਮਾਮਲੇ ਵਿਚ ਦੋਸ਼ੀ ਫਾਦਰ ਫ੍ਰੈਂਕੋ ਮੁਲੱਕਲ ਦੇ ਖ਼ਿਲਾਫ਼ ਬਿਆਨ ਦੇਣ ਵਾਲੇ ਫਾਦਰ ਕੁਰਿਆਕੋਸ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ....

Kuriakose and Franco Mullakal

ਨਵੀਂ ਦਿੱਲੀ (ਪੀਟੀਆਈ) : ਕੇਰਲ ਨਨ ਬਲਾਤਕਾਰ ਮਾਮਲੇ ਵਿਚ ਦੋਸ਼ੀ ਫਾਦਰ ਫ੍ਰੈਂਕੋ ਮੁਲੱਕਲ ਦੇ ਖ਼ਿਲਾਫ਼ ਬਿਆਨ ਦੇਣ ਵਾਲੇ ਫਾਦਰ ਕੁਰਿਆਕੋਸ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਕੁਰੀਆਕੋਸ ਦੀ ਲਾਸ਼ ਸਵੇਰੇ 10 ਵਜੇ ਉਹਨਾਂ ਜਲੰਧਰ ਸਥਿਤ ਰਿਹਾਇਸ਼ੀ ਸਥਾਨ ਤੋਂ ਬਰਾਮਦ ਕੀਤੀ ਗਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਸ਼ੁਰੂਆਤੀ ਜਾਂਚ ਵਿਚ ਫਿਲਹਾਲ ਹਾਰਟ ਹਟੈਕ ਦੇ ਨਾਲ ਮੌਤ ਹੋਈ ਦੱਸੀ ਜਾ ਰਹੀ ਹੈ। ਉਥੇ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਰਟ ਮਾਰਟਮ ਤੋਂ ਬਾਅਦ ਹੀ ਹੋਵੇਗਾ।

ਜਾਣਕਾਰੀ ਮੁਤਾਬਿਕ ਕੁਰਿਆਕੋਸ ਨੇ ਮੁਲੱਕਲ ਦੇ ਖ਼ਿਲਾਫ਼ ਬਿਆਨ ਦਿਤੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਦੀ ਕਾਰ ਉਤੇ ਹਮਲਾ ਹੋਇਆ ਸੀ ਨਾਲ ਹੀ ਉਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਸੀ। ਕੁਰੀਆਕੋਸ 60 ਸਾਲ ਦੇ ਸੀ। ਉਹਨਾਂ ਦੀ ਅਚਾਨਕ ਮੌਤ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਹਨ। ਦਸੂਆ ਡੀਐਸਪੀ ਏਆਰ ਸ਼ਰਮਾਂ ਦੇ ਮੁਤਾਬਿਕ ਮ੍ਰਿਤਕ ਸੇਂਟ ਪਾਲ ਚਰਚ ਵਿਚ ਰਹਿੰਦੇ ਸੀ, ਉਥੇ ਕਮਰੇ ਵਿਚ ਮ੍ਰਿਤਕ ਪਾਏ ਗਏ। ਸਾਨੂੰ ਜਾਣਕਾਰੀ ਦਿਤੀ ਗਈ ਹੈ। ਕਿ ਉਹਨਾਂ ਦੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਨਹੀਂ ਮਿਲੇ। ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਮੌਤੇ ਤੋਂ ਬਲੈਡ ਪ੍ਰੈਸ਼ਰ ਦੀਆਂ ਦਵਾਈਆਂ ਮਿਲੀਆਂ ਹਨ, ਨਾਲ ਹੀ ਉਹਨਾਂ ਨੇ ਅਪਣੇ ਬਿਸਤਰ ਨੂੰ ਉਲਟਾ ਵੀ ਕੀਤਾ ਸੀ। ਫਿਲਹਾਲ ਜਾਂਚ ਜਾਰੀ ਹੈ। ਇਹ ਵੀ ਪੜ੍ਹੋ :ਆਈਵੀਐਫ਼ ਟੈਕਨਿਕਸ ਦੇ ਵਿਆਪਕ ਉਪਯੋਗ ਅਤੇ ਨੌਜਵਾਨ ਕੰਪਲੈਕਸ ਦੀ ਦੌੜਦੀ-ਭੱਜਦੀ ਜ਼ਿੰਦਗੀ ਦੇ ਨਾਲ ਜੁੜਵਾ ਬੱਚੇ ਹੁਣ ਪਸੰਦੀ ਦਾ ਚੋਣ ਬਣ ਗਏ ਹਨ। ਇੰਦਰਾ ਆਈਵੀਐਫ਼ ਹਸਪਤਾਲ ਦੀ ਸਪੈਸ਼ੀਲੀਟੀ ਡਾ, ਮੰਜੂਲਾ ਬੀਸੀ ਦੇ ਮੁਤਾਬਿਕ ਜੁੜਵਾ ਬੱਚਿਆਂ ਲਈ ਕ੍ਰੇਜ਼ ਹੋਰ ਮੈਟਰੋ ਸਿਟੀਜ਼ ਦੀ ਤੁਲਨਾ ਵਿਚ ਪਿਛਲੇ ਤਿੰਨ ਸਾਲ ਤੋਂ ਬੈਂਗਲੁਰੂ ਵਿਚ ਲਗਭਗ ਦੁਗਣਾ ਹੋ ਗਿਆ ਹੈ।

10 ਤੋਂ 8  ਤੋਂ ਜ਼ਿਆਦਾ ਜੋੜਿਆ ਦੀ ਡਿਮਾਂਡ ਜੁੜਵਾ ਬੱਚਿਆਂ ਦੀ ਹੈ ਵਿਸੇਸ਼ਕਾਰ ਉਹਨਾਂ ਪੈਰੇਂਟਸ ਦੇ ਵਿਚ ਹੈ ਜਿਹੜੇ ਵਰਕਿੰਗ ਹਨ। ਕਈਂ ਕਪਲਸ ਇਕ ਹੀ ਬਾਰ ‘ਚ ਜੁੜਵਾ ਬੱਚਿਆਂ ਨੂੰ ਡਿਲੀਵਰ ਕਰ ਕੇ ਅਪਣੇ ਪਰਿਵਾਰ ਨੂੰ ਪੂਰਾ ਕਰਨਾ ਪਸੰਦ ਕਰ ਰਹੇ ਹਨ।