HeadPhones User ਲਈ ਵੱਡੀ ਖ਼ਬਰ, ਜਲਦ ਮਿਲਣਗੇ ਸੂਰਜ ਦੀ ਰੋਸ਼ਨੀ ਨਾਲ ਚਾਰਜ ਹੋਣ ਵਾਲੇ ਹੈਡਫੋਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸ ਹੈੱਡਫੋਨ ਦੀ ਕੀਮਤ ਸ਼੍ਰੇਣੀ ਦੇ ਅਨੁਸਾਰ ਵੱਖ ਵੱਖ ਹੋਵੇਗੀ। 

Solar powered headphone

ਨਵੀਂ ਦਿੱਲੀ: ਟੈਕਨਾਲਜੀ ਦੇ ਖੇਤਰ ਵਿਚ ਆਏ ਦਿਨ ਬਦਲਾਅ ਹੋ ਰਹੇ ਹਨ। ਪਰਸਨਲ ਕੰਪਿਊਟਰ, ਮੋਬਾਇਲ ਫੋਨਸ ਵਿਚ ਤਾਂ ਬਦਲਾਅ ਦੇਖਣ ਨੂੰ ਮਿਲਦੇ ਹਨ ਪਰ ਹੁਣ ਜੇਬੀਐਲ ਕੰਪਨੀ ਨਵੀਂ ਟੈਕਨਾਲਿਜੀ ਤੇ ਆਧਾਰਿਤ ਹੈਡਫੋਨ ਲਾਂਚ ਕਰਨ ਵਾਲੀ ਹੈ। ਐਨਬੀਟੀ ਮੁਤਾਬਕ ਜੇਬੀਐਲ ਨੇ Indiegogo ਤੇ ਇਕ ਪੋਸਟ ਕੀਤਾ ਹੈ ਜਿਸ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਹੈਡਫੋਨਸ ਸੋਲਰ ਪਾਵਰਡ ਜਾਂ ਸੈਲਫ ਚਾਰਜਿੰਗ ਵਾਲੇ ਹੋਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।