ਅਮਿਤ ਸ਼ਾਹ ਨੇ ਪਾਰਟੀ ਵਰਕਰਾਂ ਨੂੰ ਮਹਾਰਾਸ਼ਟਰ 'ਚ ਇਕੱਲੇ ਚੋਣ ਲੜਨ ਦੀ ਤਿਆਰੀ ਕਰਨ ਲਈ ਆਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਵਿਚ ਬੇਭਰੋਸਗੀ ਮਤੇ 'ਤੇ ਸ਼ਿਵ ਸੈਨਾ ਦੇ ਰੁਖ਼ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਰਾਜ਼ ਹਨ। ਮੁੰਬਈ ਵਿਚ ਐਤਵਾਰ ਨੂੰ ਭਾਜਪਾ ਵਰਕਰਾਂ ਦੀ ਮੀਟਿੰਗ ਵਿਚ ....

Amit Shah

ਮੁੰਬਈ : ਲੋਕ ਸਭਾ ਵਿਚ ਬੇਭਰੋਸਗੀ ਮਤੇ 'ਤੇ ਸ਼ਿਵ ਸੈਨਾ ਦੇ ਰੁਖ਼ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਰਾਜ਼ ਹਨ। ਮੁੰਬਈ ਵਿਚ ਐਤਵਾਰ ਨੂੰ ਭਾਜਪਾ ਵਰਕਰਾਂ ਦੀ ਮੀਟਿੰਗ ਵਿਚ ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜਨ ਦੀ ਤਿਆਰੀ ਕਰਨ ਲਈ ਆਖਿਆ ਹੈ। ਇਸ ਦੇ ਲਈ ਸੰਗਠਨ ਮਜ਼ਬੂਤ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਸ਼ਾਹ ਨੇ ਦਸਿਆ ਕਿ ਲੋਕ ਸਭਾ ਸੀਟਾਂ 'ਤੇ ਜਲਦ ਹੀ ਇੰਚਾਰਜ ਨਿਯੁਕਤ ਕੀਤੇ ਜਾਣਗੇ। ਸਾਰੀਆਂ ਸੀਟਾਂ 'ਤੇ ਅਜਿਹੀ ਤਿਆਰੀ ਹੋਣੀ ਚਾਹੀਦੀ ਹੈ ਕਿ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਦੇ ਇਕੱਠੇ ਲੜਨ 'ਤੇ ਵੀ ਭਾਜਪਾ ਹੀ ਜਿੱਤੇ।

Related Stories