ਪੰਮੀ ਬਾਈ ਨੇ ਦਿੱਲੀ ਬਾਰਡਰ ਪਹੁੰਚ ਕੇ ਮੋਦੀ ਸਰਕਾਰ ਨੂੰ ਲਲਕਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲਾਂ ਕਿਸਾਨ ਦਾ ਪੁੱਤ ਹਾਂ ਗਾਇਕ ਤਾਂ ਬਾਅਦ ਵਿਚ ਲੋਕਾਂ ਨੇ ਮੈਨੂੰ ਬਣਾਇਆ ।

Pammi bai

ਨਵੀਂ ਦਿੱਲੀ,(ਦਿਲਬਾਗ ਸਿੰਘ ) : ਪਹਿਲਾਂ ਕਿਸਾਨ ਦਾ ਪੁੱਤ ਹਾਂ ਗਾਇਕ ਤਾਂ ਬਾਅਦ ਵਿਚ ਲੋਕਾਂ ਨੇ ਮੈਨੂੰ ਬਣਾਇਆ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਗਾਇਕ ਪੰਮੀ ਬਾਈ ਨੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੁੰਦਿਆਂ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ । ਪੰਮੀ ਬਾਈ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਹਾਂ ਮੈਂ ਤਾਂ ਹੀ ਕਿਸਾਨੀ ਨਾਲ ਮੈਨੂੰ ਪਿਆਰ ਹੈ,  ਗਾਇਕੀ ਮੇਰਾ ਕੀਤਾ ਜ਼ਰੂਰ ਹੈ ਪਰ ਉਸ ਤੋਂ ਪਹਿਲਾਂ ਮੈਂ ਕਿਸਾਨ ਹਾਂ, ਇਸੇ ਲਈ ਮੈਂ ਇਸ ਕਿਸਾਨੀ ਅੰਦੋਲਨ ਦੀ ਹਿਮਾਇਤ ਵਿੱਚ ਆਇਆ ਹਾਂ । 

Related Stories