ਸਿੰਘੂ ਬਾਰਡਰ ‘ਤੇ ਨੌਜਵਾਨਾਂ ਦਾ ਖੁਲਾਸਾ, ਬੈਰੀਗੇਟ ਤੋੜਣ ਲਈ ਸਰਕਾਰ ਨੇ ਕੀਤਾ ਸੀ ਮਜਬੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨਹੀਂ ਸੀ ਚਾਹੁੰਦੀ ਕਿ ਅਸੀਂ ਰਿੰਗ ਰੋਡ ‘ਤੇ ਪਰੇਡ ਕਰੀਏ ਇਸੇ ਲਈ ਸਾਨੂੰ ਮਜਬੂਰ ਹੋ ਕਿ ਬੈਰੀਗੇਟਾਂ ਨੂੰ ਤੋੜਨਾ ਪਿਆ

Farmer protest

ਨਵੀਂ ਦਿੱਲੀ,(ਗੁਰਪ੍ਰੀਤ ਸਿੰਘ) : ਸਰਕਾਰ ਨਹੀਂ ਸੀ ਚਾਹੁੰਦੀ ਕਿ ਅਸੀਂ ਰਿੰਗ ਰੋਡ ‘ਤੇ ਪਰੇਡ ਕਰੀਏ ਇਸੇ ਲਈ ਸਾਨੂੰ ਮਜਬੂਰ ਹੋ ਕਿ ਬੈਰੀਗੇਟਾਂ ਨੂੰ ਤੋੜਨਾ ਪਿਆ , ਅਸੀਂ ਕਦੇ ਵੀ ਨਹੀਂ ਸੀ ਤੋੜਨਾ ਚਾਹੁੰਦੇ ਸੀ ਬੈਰੀਗੇਟ ਪਰ ਪੁਲਸ ਨੇ ਸਾਨੂੰ ਬੈਰੀਗੇਟਾਂ ਤੋੜਨ ਲਈ ਮਜ਼ਬੂਰ ਕੀਤਾ ਸੀ ਕਿਉਂਕਿ ਅਸੀਂ ਰਿੰਗ ਰੋਡ ਉੱਤੇ ਪਰੇਡ ਕਰਨਾ ਚਾਹੁੰਦੇ ਸੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘੂੰ ਬਾਰਡਰ ‘ਤੇ ਨੌਜਵਾਨਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ।

Related Stories