ਕਿਸਾਨਾਂ ਨੇ ਘੇਰ ਲਈ ਪੱਤਰਕਾਰ ਚਲਦੇ ਲਾਈਵ ‘ਚ ਪਿਆ ਘਸਮਾਣ, ਕਿਸਾਨਾਂ ਨੇ ਕੀਤੀ ਨਆਰੇਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਨੈਸ਼ਨਲ ਮੀਡੀਆ ਕਿਸਾਨਾਂ ਦੇ ਸੰਘਰਸ਼ ਨੂੰ ਅੱਤਵਾਦੀ, ਵੱਖਵਾਦੀ ਤੇ ਨਕਸਲੀ ਕਹਿ ਕੇ ਕਰ ਰਿਹੈ ਬਦਨਾਮ

Farmer protest

ਨਵੀਂ ਦਿੱਲੀ  : ਦਿੱਲੀ ਬਾਰਡਰ ਤੇ ਕਵਰੇਜ ਕਰਨ ਆਈ ਨੈਸ਼ਨਲ ਮੀਡੀਆ ਦੀ ਇਕ ਮਹਿਲਾ ਪੱਤਰਕਾਰ ਦਾ ਵਿਰੋਧ ਕਰਦਿਆਂ ਕਿਸਾਨਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਚੱਲ ਰਹੇ ਕਿਸਾਨੀ ਸੰਘਰਸ਼ ਦੇ ਖ਼ਿਲਾਫ਼ ਕੁਝ ਨੈਸ਼ਨਲ ਚੈਨਲ  ਕਿਸਾਨਾਂ ਦੇ ਸੰਘਰਸ਼ ਦੀ ਗ਼ਲਤ ਤਸਵੀਰ ਪੇਸ਼ ਕਰ ਰਹੇ ਹਨ।

Related Stories