ਤੇਲੰਗਾਨਾ 'ਚ 10 ਦਿਨਾਂ ਦੇ ਅੰਦਰ 24 ਮੋਰਾਂ ਦੀ ਮੌਤ, ਜਾਂਚ ਜਾਰੀ
ਪਿਛਲੇ 10 ਦਿਨਾਂ ਦੇ ਅੰਦਰ ਤੇਲੰਗਾਨਾ ਵਿਚ 24 ਮੋਰਾਂ ਦੀ ਮੌਤ ਹੋ ਗਈ ਹੈ। ਦਸ ਦਈਏ ਕਿ ਮੋਰ ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਹੈ। ਇਸ ਨੂੰ ਮਾਰਨ 'ਤੇ ਸਖ਼ਤ ...
Peacock Death
ਤੇਲੰਗਾਨਾ : ਪਿਛਲੇ 10 ਦਿਨਾਂ ਦੇ ਅੰਦਰ ਤੇਲੰਗਾਨਾ ਵਿਚ 24 ਮੋਰਾਂ ਦੀ ਮੌਤ ਹੋ ਗਈ ਹੈ। ਦਸ ਦਈਏ ਕਿ ਮੋਰ ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਹੈ। ਇਸ ਨੂੰ ਮਾਰਨ 'ਤੇ ਸਖ਼ਤ ਸਜ਼ਾ ਦਾ ਪ੍ਰਬੰਧ ਹੈ। ਇਕ ਮੁਢਲੀ ਜਾਂਚ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਮੌਤ ਜ਼ਹਿਰੀਲਾ ਚਾਰਾ ਜਾਂ ਬੀਜ ਖਾਣ ਨਾਲ ਹੋਈ ਹੈ।