ਲਾਲ ਕਿਲ੍ਹੇ ‘ਤੇ ਝੰਡਾ ਝੜਾਉਣ ਨਾਲ ਦੀਪ ਸਿੱਧੂ ਫਿਲਮੀ ਨਾਇਕ ਤੋਂ ਬਣਿਆ ਕਿਸਾਨੀ ਦਾ ਖਲਨਾਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਦੇਸ਼ ਦੁਨੀਆਂ ਵਿਚ ਕਿਸਾਨਾਂ ਨੂੰ ਵਾਅਦਾ ਤੋੜਨ ਵਾਲੇ ਦੰਗਈਆਂ ਵਜੋਂ ਪੇਸ਼ ਕਰੇਗੀ

farmer protest

ਚੰਡੀਗੜ੍ਹ : ਫਿਲਮੀ ਅਦਾਕਾਰ ਦੀਪ ਸਿੱਧੂ ਵੱਲੋਂ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਝੰਡਾ ਝੁਲਾਉਣ ਤੋਂ ਬਾਅਦ ਕਿਸਾਨੀ ਅੰਦੋਲਨ ਦੀ ਦਿਸ਼ਾ ਅਤੇ ਦਸ਼ਾ ਬਦਲ ਗਈ ਹੈ । ਫ਼ਿਲਮੀ ਦੁਨੀਆਂ ਵਿੱਚ ਨਾਇਕ ਕਹਾਉਣ ਵਾਲਾ ਦੀਪ ਸਿੱਧੂ ਕਿਸਾਨੀ ਮੋਰਚੇ ਵਿਚ ਖਲਨਾਇਕ ਬਣ ਕੇ ਉੱਭਰਿਆ ਹੈ । ਦੇਸ਼ ਦੇ ਕਿਸਾਨਾਂ ਵੱਲੋਂ ਉਸ ਦਾ ਸਮੁੱਚੇ ਰੂਪ ਵਿੱਚ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ । 

Related Stories