ਅਜਨਾਲਾ ਦੇ ਸਿੱਖ ਨੌਜਵਾਨ ਨੂੰ ਸ਼੍ਰੀ ਸਾਹਿਬ ਪਹਿਨਣ 'ਤੇ ਕਰਨਾਟਕ 'ਚ ਬੰਦੀ ਬਣਾ ਕੇ ਕੁੱਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੱਖ ਕੌਮ ਨੂੰ ਜਿੱਥੇ ਅਪਣੀ ਪਹਿਚਾਣ ਲਈ ਵਿਦੇਸ਼ਾਂ ਦੀ ਧਰਤੀ 'ਤੇ ਲੜਾਈ ਲੜਨੀ ਪੈ ਰਹੀ ਹੈ, ਉਥੇ ਹੀ ਉਨ੍ਹਾਂ ਦੇ ਅਪਣੇ ਮੁਲਕ ਭਾਰਤ ਵਿਚ ਵੀ ਉਨ੍ਹਾਂ ...

sikh in hospital

ਬੰਗਲੁਰੂ : ਸਿੱਖ ਕੌਮ ਨੂੰ ਜਿੱਥੇ ਅਪਣੀ ਪਹਿਚਾਣ ਲਈ ਵਿਦੇਸ਼ਾਂ ਦੀ ਧਰਤੀ 'ਤੇ ਲੜਾਈ ਲੜਨੀ ਪੈ ਰਹੀ ਹੈ, ਉਥੇ ਹੀ ਉਨ੍ਹਾਂ ਦੇ ਅਪਣੇ ਮੁਲਕ ਭਾਰਤ ਵਿਚ ਵੀ ਉਨ੍ਹਾਂ ਨੂੰ ਕਾਫ਼ੀ ਜਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦੇਸ਼ਾਂ ਵਿਚ ਤਾਂ ਭਾਵੇਂ ਸਿੱਖਾਂ ਨੂੰ ਕਾਫ਼ੀ ਹੱਦ ਤਕ ਅਪਣੀ ਪਹਿਚਾਣ ਦੱਸਣ ਵਿਚ ਸਫ਼ਲਤਾ ਮਿਲ ਰਹੀ ਹੈ ਪਰ ਭਾਰਤ ਦੇ ਕਈ ਸੂਬਿਆਂ ਵਿਚ ਉਨ੍ਹਾਂ ਨਾਲ ਕਾਫ਼ੀ ਵਿਤਕਰਾ ਕੀਤਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਸਿੱਖਾਂ ਨੂੰ ਅਪਣੇ ਹੀ ਮੁਲਕ ਅੰਦਰ ਨਸਲੀ ਭੇਦਭਾਵ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।