ਇਰਾਕ 'ਚ ਵਿਸ਼ੇਸ਼ ਜੀਵਨਸ਼ੈਲੀ ਕਾਰਨ ਮਾਡਲ ਦੀ ਹੱਤਿਆ !
ਇਰਾਕ ਦੀ ਰਾਜਧਾਨੀ ਬਗਦਾਦ ਤੋਂ ਇਕ ਬਹੁਤ ਹੈਰਾਨ ਕਰਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਬਗਦਾਦ ਦੇ...
Tara Fares murdered
ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਤੋਂ ਇਕ ਬਹੁਤ ਹੈਰਾਨ ਕਰਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਬਗਦਾਦ ਦੇ ਮੱਧ ਹਿੱਸੇ ਵਿਚ ਵੀਰਵਾਰ ਨੂੰ ਇਕ ਮਾਡਲ ਅਤੇ ਇਨਸਟਾਗ੍ਰਾਮ ਸਟਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।