ਵੀਆਈਪੀ ਅਤੇ ਜੱਜਾਂ ਲਈ ਟੋਲ ਪਲਾਜਾ `ਤੇ ਹੋਵੇ ਵੱਖਰੀ ਲੇਨ : ਮਦਰਾਸ ਹਾਈ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੇ ਦਿਨ ਹੀ ਮਦਰਾਸ ਹਾਈ ਕੋਰਟ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਇਕ ਸਖ਼ਤ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਉਸ ਨੂੰ ਆਪਣੇ

Toll Plaza

ਚੇੱਨਈ : ਬੀਤੇ ਦਿਨ ਹੀ ਮਦਰਾਸ ਹਾਈ ਕੋਰਟ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਇਕ ਸਖ਼ਤ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਉਸ ਨੂੰ ਆਪਣੇ ਸਾਰੇ ਟੋਲ ਪਲਾਜਾ ਉੱਤੇ ਵੀ.ਆਈ.ਪੀ ਅਤੇ ਮੌਜੂਦਾ ਜੱਜਾਂ ਲਈ ਇੱਕ ਵੱਖ ਤੋਂ ਐਕਸਕਲੂਸਿਵ ਲੇਨ ਬਣਾਈ ਜਾਵੇ ,  ਨਹੀਂ ਤਾਂ ਉਸ ਨੂੰ ਕੋਰਟ ਦੀ ਦੀ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ।