ਖੇਤੀਬਾੜੀ ਮੰਤਰੀ ਨੇ ਕਿਹਾ- ਕਿਸਾਨ ਸੰਗਠਨਾਂ ਨੇ ਗੱਲਬਾਤ ਦੀ ਪੇਸ਼ਕਸ਼ ਦਾ ਹੁੰਗਾਰਾ ਨਹੀਂ ਭਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਦੀ ਚੁੱਪੀ ਕਾਰਨ ਹੋਰ ਵਧ ਰਹੇ ਹਨ ਸੰਕੇ

Narinder singh tohmar

ਨਵੀਂ ਦਿੱਲੀ ਸਰਕਾਰ ਖੇਤੀ ਸੁਧਾਰਾਂ ਦੀ ਦਿਸ਼ਾ ਵਿੱਚ ਸੰਸਦ ਤੋਂ ਪਾਸ ਕੀਤੇ ਗਏ ਕਾਨੂੰਨ ਨੂੰ ਲੈ ਕੇ ਦਿੱਲੀ ਪਹੁੰਚੇ ਕਿਸਾਨਾਂ ਦੇ ਅੰਦੋਲਨ ਪ੍ਰਤੀ ਗੰਭੀਰ ਹੈ,ਪਰ ਕਿਸਾਨ ਸੰਗਠਨਾਂ ਦੀ ਚੁੱਪੀ ਕਾਰਨ ਕਈ ਤਰਾਂ ਦੀਆਂ ਸੰਕੇ ਵਧਣੇ ਸ਼ੁਰੂ ਹੋ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਕੇਂਦਰੀ ਮੰਤਰੀਆਂ ਦੀ ਬੈਠਕ ਵਿਚ ਸੋਮਵਾਰ ਨੂੰ ਇਸ ਮੁੱਦੇ' ਤੇ ਵਿਚਾਰ-ਵਟਾਂਦਰਾ ਕੀਤਾ ਗਿਆ।