ਬ੍ਰਿਟਿਸ਼ ਅਦਾਲਤ ਨੇ ਭਗੌੜੇ ਵਿਜੈ ਮਾਲਿਆ ਨੂੰ ਦਿਤੀ ਬੇਲ, ਮੁੰਬਈ ਜੇਲ੍ਹ ਦਾ ਵੀਡੀਓ ਮੰਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚੋਂ ਬੈਂਕਾਂ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਗੌੜੇ ਹੋਏ ਕਾਰੋਬਾਰੀ ਵਿਜੈ ਮਾਲਿਆ 'ਤੇ ਲੰਡਨ ਦੀ ਵੈਸਟਮਿਨਸਟਰ ਅਦਾਲਤ ਵਿਚ ਸੁਣਵਾਈ ਹੋਹੀ। ਅਦਾਲਤ ਨੇ ਇਸ ¨

Vijay Mallya

ਲੰਡਨ : ਭਾਰਤ ਵਿਚੋਂ ਬੈਂਕਾਂ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਗੌੜੇ ਹੋਏ ਕਾਰੋਬਾਰੀ ਵਿਜੈ ਮਾਲਿਆ 'ਤੇ ਲੰਡਨ ਦੀ ਵੈਸਟਮਿਨਸਟਰ ਅਦਾਲਤ ਵਿਚ ਸੁਣਵਾਈ ਹੋਹੀ। ਅਦਾਲਤ ਨੇ ਇਸ ਸੁਣਵਾਈ ਵਿਚ ਵੱਖ-ਵੱਖ ਪੱਖਾਂ ਨੂੰ ਅਪਣੀ ਗੱਲ ਰੱਖਣ ਲਈ ਬੁਲਾਇਆ। ਵਿਜੈ ਮਾਲਿਆ ਦੇ ਵਕੀਲ ਖ਼ੁਦ ਵੀ ਪੇਸ਼ੀ ਲਈ ਪਹੁੰਚੇ। ਭਾਰਤੀ ਜਾਂਚ ਏਜੰਸੀ ਸੀਬੀਆਈ ਅਤੇ ਈਡੀ ਵੀ ਅਦਾਲਤ ਪਹੁੰਚੀ ਅਤੇ ਉਨ੍ਹਾਂ ਵਲੀ ਵੀ ਅਪਣਾ ਪੱਖ ਰਖਿਆ ਗਿਆ।