ਰਾਸ਼ਟਰੀ
ਟਰੇਡ ਯੂਨੀਅਨਾਂ ਨੇ ਵਕੀਲ ਹਸਨ ਦੇ ਘਰ ਨੂੰ ਢਾਹੁਣ ਦੀ ਨਿੰਦਾ ਕੀਤੀ
ਸਿਲਿਕਆਰਾ ਸੁਰੰਗ ’ਚੋਂ ਮਜ਼ਦੂਰਾਂ ਨੂੰ ਬਾਹਰ ਕੱਢਣ ਵਾਲੀ ਟੀਮ ’ਚ ਸ਼ਾਮਲ ਸੀ ਵਕੀਲ ਹਸਨ
ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਜਾਤ ਅਤੇ ਧਰਮ ਦੇ ਨਾਂ ’ਤੇ ਵੋਟਾਂ ਨਾ ਮੰਗਣ ਲਈ ਕਿਹਾ
ਕਿਹਾ, ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਉਮੀਦਵਾਰਾਂ ਅਤੇ ਸਟਾਰ ਪ੍ਰਚਾਰਕਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ
Income tax Raid: ਤੰਬਾਕੂ ਕੰਪਨੀ ’ਤੇ ਇਨਕਮ ਟੈਕਸ ਦੀ ਰੇਡ; 100 ਕਰੋੜ ਦੀਆਂ ਲਗਜ਼ਰੀ ਗੱਡੀਆਂ ਬਰਾਮਦ
ਛਾਪੇਮਾਰੀ 'ਚ 100 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ।
ਕੀ ਸੰਸਦ ਮੈਂਬਰ 24 ਘੰਟੇ ਡਿਜੀਟਲ ਨਿਗਰਾਨੀ ’ਚ ਰਹਿਣੇ ਚਾਹੀਦੇ ਨੇ? ਜਾਣੋ ਪਟੀਸ਼ਨ ਦਾਇਰ ਕਰਨ ਵਾਲੇ ਨੂੰ ਸੁਪਰੀਮ ਕੋਰਟ ਨੇ ਕੀ ਦਿਤਾ ਜਵਾਬ
ਸੁਪਰੀਮ ਕੋਰਟ ਨੇ ਸੰਸਦ ਮੈਂਬਰਾਂ ਦੀ 24 ਘੰਟੇ ਡਿਜੀਟਲ ਨਿਗਰਾਨੀ ਦੀ ਮੰਗ ਵਾਲੀ ਪਟੀਸ਼ਨ ਖਾਰਜ ਕੀਤੀ
‘ਨਫ਼ਰਤ ਅਤੇ ਫਿਰਕਿਆਂ ’ਚ ਫੁੱਟ ਫੈਲਾਉਣ ਵਾਲੇ’ ਨਿਊਜ਼ ਚੈਨਲਾਂ ’ਤੇ NBDSA ਸਖ਼ਤ, ਜਾਣੋ ਕਿਸ-ਕਿਸ ਨਿਊਜ਼ ਚੈਨਲ ਨੂੰ ਲਾਇਆ ਜੁਰਮਾਨਾ
ਨੈਤਿਕਤਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪ੍ਰੋਗਰਾਮਾਂ ਨੂੰ ਵੈੱਬਸਾਈਟ ਤੋਂ ਵੀ ਹਟਾਉਣ ਦੇ ਹੁਕਮ ਦਿਤੇ
Rajasthan News: ਰਾਜਸਥਾਨ ’ਚ ਅਸਮਾਨੀ ਬਿਜਲੀ ਦਾ ਕਹਿਰ; ਵੱਖ-ਵੱਖ ਘਟਨਾਵਾਂ ਵਿਚ 5 ਲੋਕਾਂ ਦੀ ਮੌਤ
ਮ੍ਰਿਤਕਾਂ ਵਿਚ ਪਤੀ-ਪਤਨੀ ਅਤੇ ਵਿਦਿਆਰਥੀ ਵੀ ਸ਼ਾਮਲ
ਬੈਂਗਲੁਰੂ ਦੇ ਮਸ਼ਹੂਰ ਰੇਸਤਰਾਂ ’ਚ ਬੰਬ ਧਮਾਕਾ, 9 ਜ਼ਖਮੀ
ਧਮਾਕੇ ’ਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਮੁੱਖ ਮੰਤਰੀ ਸਿੱਧਰਮਈਆ
Abhinandan Varthaman: ਬਾਲਾਕੋਟ ਏਅਰ ਸਟ੍ਰਾਈਕ ਦੇ 5 ਸਾਲ ਪੂਰੇ, ਅੱਜ ਦੇ ਦਿਨ ਪਾਕਿਸਤਾਨ ਤੋਂ ਪਰਤੇ ਸੀ ਅਭਿਨੰਦਨ
ਇਸ ਦੌਰਾਨ ਦੁਸ਼ਮਣ ਦੇ ਹਮਲੇ ਵਿਚ ਉਸ ਦਾ ਜਹਾਜ਼ ਕਰੈਸ਼ ਹੋ ਗਿਆ ਅਤੇ ਉਸ ਨੂੰ ਪਾਕਿਸਤਾਨੀ ਫੌਜ ਨੇ ਕਾਬੂ ਕਰ ਲਿਆ ਸੀ
Railway unions Strike: 1 ਮਈ ਤੋਂ ਹੜਤਾਲ ’ਤੇ ਜਾਣਗੇ ਰੇਲਵੇ ਕਰਮਚਾਰੀ; ਸੇਵਾਵਾਂ ਦਾ ਸੰਚਾਲਨ ਬੰਦ ਕਰਨ ਦੀ ਦਿਤੀ ਧਮਕੀ
ਪੁਰਾਣੀ ਪੈਨਸ਼ਨ ਯੋਜਨਾ ਲਾਗੂ ਨਾ ਹੋਣ ’ਤੇ ਕੀਤਾ ਐਲਾਨ
Russian President Putin: ਰੂਸੀ ਰਾਸ਼ਟਰਪਤੀ ਪੁਤਿਨ ਦੀ ਪੱਛਮੀ ਦੇਸ਼ਾਂ ਨੂੰ ਖੁੱਲੀ ਚੇਤਾਵਨੀ
ਪੁਤਿਨ ਪਹਿਲਾਂ ਵੀ ਨਾਟ ਰੂਸ ਵਿਚ ਸਿੱਧੇ ਟਕਰਾ ਦੇ ਖ਼ਤਰਿਆਂ ਬਾਰੇ ਗੱਲ ਕਰ ਚੁੱਕੇ ਹਨ