ਰਾਸ਼ਟਰੀ
DMK ਅਤੇ AIADMK ਵਿਚਾਲੇ ਵਿਵਾਦ ਦਾ ਕਾਰਨ ਰਿਹਾ ਕੱਚਾਤੀਵੂ ਟਾਪੂ ਮੁੱਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੜ ਚਰਚਾ ’ਚ
ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਤੋਂ ਬਾਅਦ ਡੀ.ਐਮ.ਕੇ. ’ਤੇ ਵੀ ਲਾਏ ਦੋਸ਼
ਮੌਸਮ ਵਿਭਾਗ ਨੇ ਅਪ੍ਰੈਲ-ਜੂਨ ’ਚ ਬਹੁਤ ਜ਼ਿਆਦਾ ਗਰਮੀ ਦੀ ਭਵਿੱਖਬਾਣੀ ਕੀਤੀ, ਦੇਸ਼ ਦੇ ਇਨ੍ਹਾਂ ਹਿੱਸਿਆਂ ’ਤੇ ਹੋਵੇਗਾ ਸਭ ਤੋਂ ਵੱਧ ਅਸਰ
ਦੇਸ਼ ਦੇ ਵਿਚਕਾਰਲੇ ਅਤੇ ਪਛਮੀ ਪ੍ਰਾਇਦੀਪੀ ਹਿੱਸਿਆਂ ’ਤੇ ਸੱਭ ਤੋਂ ਵੱਧ ਅਸਰ ਪੈਣ ਦੀ ਸੰਭਾਵਨਾ : ਆਈ.ਐਮ.ਡੀ.
AAP MLA Rituraj Jha: BJP ਨੇ ਪਾਰਟੀ 'ਚ ਸ਼ਾਮਲ ਹੋਣ ਲਈ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ: 'ਆਪ' MLA
ਤੁਸੀਂ 10 ਵਿਧਾਇਕ ਲਿਆਓ ਅਤੇ ਅਸੀਂ ਤੁਹਾਨੂੰ 25-25 ਕਰੋੜ ਰੁਪਏ ਦੇਵਾਂਗੇ
ਉਡਾਣ ਵਿਚ ਦੇਰੀ ਹੋਣ 'ਤੇ ਹੁਣ ਜਹਾਜ਼ ਤੋਂ ਬਾਹਰ ਨਿਕਲ ਸਕਣਗੇ ਯਾਤਰੀ
ਹਰ ਰੋਜ਼ ਲਗਭਗ 3,500 ਉਡਾਣਾਂ ਚਲਾਈਆਂ ਜਾਂਦੀਆਂ ਹਨ
ਅਸਾਮ : ਸੰਤ ਭਿੰਡਰਾਂਵਾਲੇ ਦੇ ਪੋਸਟਰ ਲਾਉਣ ਕਾਰਨ ਪੰਜਾਬੀ ਢਾਬਾ ਮਾਲਕ ਗ੍ਰਿਫਤਾਰ
ਪੁਲਿਸ ਨੇ ਗੁਰਮੁਖ ਸਿੰਘ ਦੇ ‘ਖ਼ਾਲਿਸਤਾਨੀ ਹਮਾਇਤੀ’ ਹੋਣ ਦਾ ਦਾਅਵਾ ਕੀਤਾ
Toshakhana Case: ਇਮਰਾਨ-ਬੁਸ਼ਰਾ ਦੀ ਸਜ਼ਾ 'ਤੇ ਰੋਕ, ਦੋ ਹੋਰ ਮਾਮਲਿਆਂ ਕਾਰਨ ਖ਼ਾਨ ਰਹਿਣਗੇ ਜੇਲ੍ਹ 'ਚ
ਈਦ ਤੋਂ ਬਾਅਦ ਮੁੜ ਸੁਣਵਾਈ ਹੋਵੇਗੀ ਸ਼ੁਰੂ
Mumbai News: ਪੁਲਿਸ ਦੇ ਡਰੋਂ ਨਸ਼ਾ ਤਸਕਰ ਨੇ ਨਿਗਲੀ 11 ਕਰੋੜ ਰੁਪਏ ਦੀ ਕੋਕੀਨ
Mumbai News: ਆਪ੍ਰੇਸਨ ਕਰਨ 'ਤੇ ਤਸਕਰ ਦੇ ਪੇਟ 'ਚੋਂ ਮਿਲੇ ਕੋਕੀਨ ਦੇ 74 ਕੈਪਸੂਲ
ਮਾਰਚ ਦਾ ਮਹੀਨਾ ਬਾਹੂਬਲੀਆਂ ’ਤੇ ਕਿਉਂ ਪੈਂਦੈ ਭਾਰੀ? ਮੁਖਤਾਰ ਅੰਸਾਰੀ ਤੋਂ ਪਹਿਲਾਂ ਵੀ ਕਈ ਮਾਫ਼ੀਆਂ ਲਈ ਆਖ਼ਰੀ ਸਾਬਤ ਹੋ ਚੁਕਿਐ ਇਹ ਮਹੀਨਾ
1995 ਤੋਂ ਲਗਾਤਾਰ ਕਈ ਸਾਲਾਂ ਤਕ ਮਾਰਚ ’ਚ ਡਰ ਬਣਿਆ ਰਹਿੰਦਾ ਸੀ ਕਿ ਪਤਾ ਕਦੋਂ ਕੀ ਹੋ ਜਾਵੇ
S Jaishankar: ਪੰਨੂ ਮਾਮਲੇ ਦੀ ਜਾਂਚ 'ਚ ਭਾਰਤ ਦੇ ਆਪਣੇ ਸੁਰੱਖਿਆ ਹਿੱਤ ਸ਼ਾਮਲ: ਐੱਸ ਜੈਸ਼ੰਕਰ
ਗਾਰਸੇਟੀ ਨੇ ਕਿਹਾ ਸੀ ਕਿ ਕਿਸੇ ਹੋਰ ਦੇਸ਼ ਦੇ ਨਾਗਰਿਕ ਦੀ ਹੱਤਿਆ ਦੀ ਕੋਸ਼ਿਸ਼ ਵਿਚ ਇਕ ਸਰਕਾਰੀ ਅਧਿਕਾਰੀ ਦੀ ਸ਼ਮੂਲੀਅਤ 'ਅਸਵੀਕਾਰਯੋਗ' ਹੈ।
Congress News: 3500 ਕਰੋੜ ਦੇ ਟੈਕਸ ਵਸੂਲੀ ਮਾਮਲੇ ਵਿਚ ਕਾਂਗਰਸ ਨੂੰ ਰਾਹਤ; ਲੋਕ ਸਭਾ ਚੋਣਾਂ ਤਕ ਕੋਈ ਕਾਰਵਾਈ ਨਹੀਂ
ਵਿਭਾਗ ਨੇ ਕਿਹਾ, ਅਸੀਂ ਪਾਰਟੀ ਵਿਰੁਧ ਕੋਈ ਦੰਡਕਾਰੀ ਕਾਰਵਾਈ ਨਹੀਂ ਕਰਾਂਗੇ