ਰਾਸ਼ਟਰੀ
ਹਿਮਾਚਲ ਪ੍ਰਦੇਸ਼ ’ਚ ਠੰਢ ਤੋਂ ਕੋਈ ਰਾਹਤ ਨਹੀਂ, ਬਰਫਬਾਰੀ
ਲਾਹੌਲ ਅਤੇ ਸਪੀਤੀ ਦੇ ਕੁਕੁਮਸੇਰੀ ’ਚ ਰਾਤ ਦਾ ਸੱਭ ਤੋਂ ਘੱਟ ਤਾਪਮਾਨ ਮਨਫ਼ੀ 13.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ
ਕਰਨਾਟਕ ਕਾਂਗਰਸ ਦੇ ਵਿਧਾਇਕ ਰਾਜਾ ਵੈਂਕਟੱਪਾ ਨਾਇਕ ਦਾ ਦਿਹਾਂਤ
ਚਾਰ ਵਾਰ ਵਿਧਾਇਕ ਰਹਿ ਚੁਕੇ ਰਾਜਾ ਨੂੰ ਹਾਲ ਹੀ ’ਚ ਕਰਨਾਟਕ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ
PM Modi: ਭਾਰਤ ਦੀ ਨਾਰੀ ਸ਼ਕਤੀ ਹਰ ਖੇਤਰ ਵਿਚ ਤਰੱਕੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ: ਪੀਐਮ ਮੋਦੀ
ਕੁਝ ਸਾਲ ਪਹਿਲਾਂ ਕਿਸ ਨੇ ਸੋਚਿਆ ਹੋਵੇਗਾ ਕਿ ਭਾਰਤ 'ਚ ਵੀ ਪਿੰਡਾਂ 'ਚ ਰਹਿਣ ਵਾਲੀਆਂ ਔਰਤਾਂ ਡਰੋਨ ਉਡਾਉਣਗੀਆਂ
PM Modi: ਸਮੁੰਦਰ 'ਚ ਡੁੱਬੇ ਦਵਾਰਕਾ ਸ਼ਹਿਰ ਪਹੁੰਚੇ ਪੀਐੱਮ ਮੋਦੀ, ਕੀਤੀ ਸਕੂਬਾ ਡਾਈਵਿੰਗ
ਪੂਜਾ ਕੀਤੀ ਅਤੇ ਕਿਹਾ - ਇਹ ਇੱਕ ਬ੍ਰਹਮ ਅਨੁਭਵ ਹੈ
Kaushambi Firecracker Factory Blast: ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ , 5 ਲੋਕਾਂ ਦੀ ਹੋਈ ਮੌਤ, 10 ਗੰਭੀਰ ਜ਼ਖ਼ਮੀ
Kaushambi Firecracker Factory Blast: ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਦੀ ਅਸ਼ੰਕਾ
Delhi News: ਡੇਢ ਸਾਲ ਦੀ ਬੱਚੀ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ, ਮੌਕੇ 'ਤੇ ਹੋਈ ਮੌਤ
Delhi News: ਡੀਜੇ ਦੀ ਆਵਾਜ਼ ਉਚੀ ਹੋਣ ਕਾਰਨ ਮਾਸੂਮ ਬੱਚੀ ਦੀਆਂ ਨਹੀਂ ਸੁਣਾਈ ਦਿਤੀਆਂ ਚੀਕਾਂ
Mann Ki Baat: ਅਗਲੇ ਤਿੰਨ ਮਹੀਨਿਆਂ ਤੱਕ ਨਹੀਂ ਹੋਵੇਗਾ 'ਮਨ ਕੀ ਬਾਤ' ਦਾ ਪ੍ਰਸਾਰਣ : ਪੀਐੱਮ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਈ ਮੌਕਿਆਂ 'ਤੇ ਭਰੋਸਾ ਜ਼ਾਹਰ ਕੀਤਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਜਿੱਤ ਕੇ ਸੱਤਾ ਵਿਚ ਵਾਪਸੀ ਕਰਨਗੇ।
ਨੋਟਬੰਦੀ, 370 ਵਰਗੇ ਮੁੱਦਿਆਂ ਨੂੰ ਸੂਚੀਬੱਧ ਕਰਨ ’ਚ ਦੇਰੀ ਨਿਆਂ ਦੇ ਮਿਆਰ ਨੂੰ ਪ੍ਰਭਾਵਤ ਕਰਦੀ ਹੈ: ਜਸਟਿਸ ਲੋਕੂਰ
ਕਿਹਾ, ਸੁਪਰੀਮ ਕੋਰਟ ’ਚ ਮਾਮਲਿਆਂ ਦੀ ਵੰਡ ਦਾ ਫੈਸਲਾ ਕਰਨ ਲਈ ਘੱਟੋ-ਘੱਟ ਤਿੰਨ ਜੱਜਾਂ ਸਮੇਤ ਇਕ ਵਿਸਥਾਰਤ ਪ੍ਰਣਾਲੀ ਹੋਣੀ ਚਾਹੀਦੀ ਹੈ
ਉਤਰਾਖੰਡ : ਹਲਦਵਾਨੀ ਹਿੰਸਾ ਦਾ ਮੁੱਖ ਸਾਜ਼ਸ਼ਕਰਤਾ ਦਿੱਲੀ ਤੋਂ ਗ੍ਰਿਫਤਾਰ
ਮਾਮਲੇ ’ਚ ਗ੍ਰਿਫਤਾਰੀਆਂ ਦੀ ਕੁਲ ਗਿਣਤੀ 81 ਹੋ ਗਈ
ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰਾਂ ਨੂੰ ਅੰਸ਼ਕ ਤੌਰ ’ਤੇ ਖੋਲ੍ਹਿਆ ਜਾਵੇਗਾ
ਸਿੰਘੂ ਬਾਰਡਰ ਰੋਡ ਦੀ ਸਰਵਿਸ ਲੇਨ ਅਤੇ ਟਿਕਰੀ ਬਾਰਡਰ ਰੋਡ ਦੀ ਇਕ ਲੇਨ ਨੂੰ 11 ਦਿਨ ਬਾਅਦ ਆਵਾਜਾਈ ਲਈ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ