ਰਾਸ਼ਟਰੀ
‘ਐਕਸ’ ਦੇ ਬਿਆਨ ’ਤੇ ਕਾਂਗਰਸ ਦਾ ਇਲਜ਼ਾਮ : ਲੋਕਤੰਤਰ ਦਾ ਕਤਲ ਹੋ ਰਿਹਾ ਹੈ
ਹੁਕਮਾਂ ਦੀ ਪਾਲਣਾ ਵਿਚ, ਅਸੀਂ ਇਨ੍ਹਾਂ ਖਾਤਿਆਂ ਅਤੇ ਪੋਸਟਾਂ ਨੂੰ ਸਿਰਫ਼ ਭਾਰਤ ਵਿਚ ਹੀ ਬਲਾਕ ਕਰਾਂਗੇ
Digvijay Singh: ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦਿੱਲੀ ’ਚ ਗ੍ਰਿਫ਼ਤਾਰ
ਵੋਟ ਮਸ਼ੀਨਾਂ ਬਾਰੇ ਸ਼ੰਕੇ ਪ੍ਰਗਟ ਕਰਨ ਲਈ ਬੁਲਾਈ ਸੀ ਸਭਾ
Manish Sisodia: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 'ਚ ਵਾਧਾ, ਮਾਰਚ 'ਚ ਹੋਵੇਗੀ ਅਗਲੀ ਸੁਣਵਾਈ
ਮਨੀਸ਼ ਸਿਸੋਦੀਆ ਨੂੰ ਫਰਵਰੀ 2023 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ
Farmers Protest: ਕਿਸਾਨਾਂ ਵਿਰੁਧ ‘ਹਿੰਸਾ’ ਨੂੰ ਲੈ ਕੇ ਸਮਾਜਿਕ ਕਾਰਕੁਨ ਵਲੋਂ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ
CJI ਨੂੰ ਮਾਮਲੇ ’ਚ ਸਿੱਧੇ ਦਖਲ ਦੀ ਕੀਤੀ ਗਈ ਅਪੀਲ
ED News: ਬਾਈਜੂ ਰਵਿੰਦਰਨ ਵਿਰੁਧ ਜਾਰੀ ਹੋ ਸਕਦਾ ਹੈ ਲੁਕਆਊਟ ਨੋਟਿਸ; ਈਡੀ ਨੇ ਇਮੀਗ੍ਰੇਸ਼ਨ ਬਿਊਰੋ ਨੂੰ ਦਿਤੇ ਹੁਕਮ
ਕੇਂਦਰੀ ਏਜੰਸੀ ਨੇ ਬੀਓਆਈ ਨੂੰ ਬਾਈਜੂ ਦੇ ਮੁਖੀ ਵਿਰੁਧ ਤਾਜ਼ਾ ਐਲਓਸੀ ਜਾਰੀ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਉਹ ਦੇਸ਼ ਛੱਡ ਕੇ ਨਾ ਜਾਵੇ।
Delhi Excise policy case: ਦਿੱਲੀ CM ਅਰਵਿੰਦ ਕੇਜਰੀਵਾਲ ਨੂੰ ED ਵਲੋਂ 7ਵਾਂ ਸੰਮਨ ਜਾਰੀ
26 ਫਰਵਰੀ ਨੂੰ ਪੁੱਛਗਿੱਛ ਲਈ ਸੱਦਿਆ
CBI Raid News: ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਟਿਕਾਣਿਆਂ ’ਤੇ CBI ਦਾ ਛਾਪਾ; ਕਿਹਾ, ‘ਕਿਸਾਨਾਂ ਦੇ ਨਾਲ ਖੜ੍ਹਾ ਰਹਾਂਗਾ’
ਹਾਈਡਰੋ ਪਾਵਰ ਪ੍ਰਾਜੈਕਟ ਮਾਮਲੇ 'ਚ 30 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਜਾਰੀ: ਸੂਤਰ
Farmers Protest: ਪ੍ਰਦਰਸ਼ਨਕਾਰੀ ਕਿਸਾਨ ਸਾਡੇ ਭਰਾ ਅਤੇ ਅੰਨਦਾਤਾ ਹਨ; ਗੱਲਬਾਤ ਲਈ ਸਰਕਾਰ ਹਮੇਸ਼ਾ ਤਿਆਰ: ਅਨੁਰਾਗ ਠਾਕੁਰ
ਠਾਕੁਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਕਈ ਕਦਮ ਚੁੱਕੇ ਗਏ ਹਨ।
ਇਤਿਹਾਸ ਇਕ ਦਿਨ ਭਾਜਪਾ ਤੋਂ ਕਿਸਾਨਾਂ ਦੇ ਕਤਲਾਂ ਦਾ ਹਿਸਾਬ ਮੰਗੇਗਾ: ਰਾਹੁਲ ਗਾਂਧੀ
ਮੋਦੀ ਸਰਕਾਰ ਦੇ 10 ਸਾਲ ਕਿਸਾਨਾਂ ਲਈ ‘ਪਿੱਠ ’ਤੇ ਲਾਠੀ ਅਤੇ ਪੇਟ ’ਤੇ ਲੱਤ’ ਵਾਂਗ ਰਹੇ ਹਨ : ਖੜਗੇ
Farmers Protest: ਹਰਿਆਣਾ ਸਰਕਾਰ ਪੈਦਾ ਕਰ ਰਹੀ ਹੈ ਅਤਿਵਾਦ ਵਾਲਾ ਮਾਹੌਲ : ਗ਼ੈਰ ਰਾਜਨੀਤਕ ਸੰਯੁਕਤ ਮੋਰਚਾ
ਕਿਹਾ, ਹਰਿਆਣਾ ਪੁਲਿਸ ਦੀ ਅੰਨ੍ਹੇਵਾਹ ਗੋਲੀਬਾਰੀ ਨਾਲ 100 ਤੋਂ ਵੱਧ ਕਿਸਾਨ ਹੋਏ ਜ਼ਖ਼ਮੀ