ਰਾਸ਼ਟਰੀ
Bank Holiday: ਮਾਰਚ ਤੋਂ ਪਹਿਲਾਂ ਨਿਬੇੜ ਲਓ ਬੈਂਕ ਦੇ ਕੰਮ, 14 ਦਿਨ ਬੰਦ ਰਹਿਣਗੇ ਬੈਂਕ, ਦੇਖੋ ਲਿਸਟ
3 ਮਾਰਚ, 2024- ਐਤਵਾਰ - ਪੂਰੇ ਭਾਰਤ ਵਿਚ ਬੰਦ ਰਹਿਣਗੇ ਬੈਂਕ
PM ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਨ ਯੋਜਨਾ ਤਹਿਤ 11 ਗੋਦਾਮਾਂ ਦਾ ਕੀਤਾ ਉਦਘਾਟਨ
ਉਨ੍ਹਾਂ ਨੇ ਦੇਸ਼ ਭਰ ਵਿਚ 18,000 ਪੈਕਸ ਦੇ ਕੰਪਿਊਟਰੀਕਰਨ ਲਈ ਇੱਕ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ।
ਤਿੰਨ ਨਵੇਂ ਅਪਰਾਧਕ ਕਾਨੂੰਨ ਇਕ ਜੁਲਾਈ ਤੋਂ ਅਮਲ ’ਚ ਆਉਣਗੇ, ਟਰੱਕ ਡਰਾਈਵਰਾਂ ਨਾਲ ਕੀਤਾ ਵਾਅਦਾ ਨਿਭਾਇਆ
ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਤਿੰਨ ਨੋਟੀਫਿਕੇਸ਼ਨ
Tractor Plunges into Pond: ਤਲਾਬ ਵਿਚ ਪਲਟੀ ਸ਼ਰਧਾਲੂਆਂ ਨਾਲ ਭਰੀ ਟਰਾਲੀ; 7 ਬੱਚਿਆਂ ਸਣੇ 15 ਲੋਕਾਂ ਦੀ ਮੌਤ
ਗੰਗਾ ਇਸਨਾਨ ਲਈ ਜਾ ਰਹੇ ਸਨ 40 ਸ਼ਰਧਾਲੂ
Assam: ਮੁਸਲਿਮ ਵਿਆਹ ਅਤੇ ਤਲਾਕ ਕਾਨੂੰਨ ਖ਼ਤਮ, ਸੀਐਮ ਨੇ ਕਿਹਾ- ਇਸ ਨਾਲ ਬਾਲ ਵਿਆਹ ਰੁਕੇਗਾ
ਅਸਾਮ ਸਰਕਾਰ ਵੀ ਬਾਲ ਵਿਆਹ ਵਿਰੁੱਧ ਕਾਨੂੰਨ ਬਣਾਉਣ 'ਤੇ ਵਿਚਾਰ ਕਰ ਰਹੀ ਹੈ।
ਪੱਛਮੀ ਬੰਗਾਲ: ਸਿੱਖ IPS ਨੂੰ ‘ਖਾਲਿਸਤਾਨੀ‘ ਕਹਿਣ ’ਤੇ ‘ਅਣਪਛਾਤੇ’ ਭਾਜਪਾ ਆਗੂਆਂ ਵਿਰੁਧ FIR ਦਰਜ
ਕੋਲਕਾਤਾ ਸਥਿਤ ਭਾਜਪਾ ਹੈੱਡਕੁਆਰਟਰ ਦੇ ਬਾਹਰ ਵੱਡੀ ਗਿਣਤੀ ’ਚ ਸਿੱਖਾਂ ਦਾ ਪ੍ਰਦਰਸ਼ਨ ਜਾਰੀ ਹੈ
ਕੁੜੀਆਂ ਦੀ ‘ਜਿਨਸੀ ਇੱਛਾ’ ਬਾਰੇ ਸਲਾਹ ’ਤੇ ਸੁਪਰੀਮ ਕੋਰਟ ਦਾ ਚੜ੍ਹਿਆ ਪਾਰਾ, ਹਾਈ ਕੋਰਟ ਦੀ ਟਿਪਣੀ ’ਤੇ ਹੋਵੇਗੀ ਸੁਣਵਾਈ
ਜੱਜਾਂ ਤੋਂ ਫੈਸਲਾ ਲਿਖਦੇ ਸਮੇਂ ‘ਉਪਦੇਸ਼’ ਦੇਣ ਦੀ ਉਮੀਦ ਨਹੀਂ ਕੀਤੀ ਜਾਂਦੀ : ਸੁਪਰੀਮ ਕੋਰਟ
ਪੁਲਿਸ ਭਰਤੀ ਇਮਤਿਹਾਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ
ਅਖਿਲੇਸ਼ ਅਤੇ ਪ੍ਰਿਯੰਕਾ ਨੇ ਕੀਤਾ ਸਮਰਥਨ
ਵੰਸ਼ਵਾਦੀ ਪਾਰਟੀਆਂ ਦਲਿਤ ਆਦਿਵਾਸੀਆਂ ਦਾ ਉੱਚ ਅਹੁਦਿਆਂ ’ਤੇ ਬੈਠਣਾ ਬਰਦਾਸ਼ਤ ਨਹੀਂ ਕਰਦੀਆਂ : ਮੋਦੀ
ਪ੍ਰਧਾਨ ਮੰਤਰੀ ਨੇ ਭਗਤ ਰਵਿਦਾਸ ਦੀ 647ਵੀਂ ਜਯੰਤੀ ਮੌਕੇ ਉਨ੍ਹਾਂ ਦੀ ਵਿਸ਼ਾਲ ਮੂਰਤੀ ਦਾ ਉਦਘਾਟਨ ਕੀਤਾ