ਰਾਸ਼ਟਰੀ
ਪਛਮੀ ਬੰਗਾਲ ਸੀ.ਆਈ.ਡੀ. ਨੇ ਸ਼ਾਹਜਹਾਂ ਸ਼ੇਖ ਦੀ ਹਿਰਾਸਤ ਸੀ.ਬੀ.ਆਈ. ਨੂੰ ਸੌਂਪੀ
ਕਲਕੱਤਾ ਹਾਈ ਕੋਰਟ ਦੀ ਸ਼ਾਮ 4:15 ਵਜੇ ਦੀ ਸਮਾਂ ਸੀਮਾ ਦੇ ਮੁਕਾਬਲੇ ਸ਼ਾਮ 6:48 ਵਜੇ ਕੇਂਦਰੀ ਏਜੰਸੀ ਦੇ ਹਵਾਲੇ ਕੀਤਾ ਗਿਆ
Bengaluru Rameshwaram Cafe Blast Case: ਹਮਲਾਵਰ ਬਾਰੇ ਸੂਚਨਾ ਦੇਣ ਵਾਲੇ ਨੂੰ ਦਿੱਤਾ ਜਾਵੇਗਾ 10 ਲੱਖ ਰੁਪਏ ਦਾ ਇਨਾਮ
ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਧਮਾਕਾ ਮਾਮਲਾ
ਸ਼ਾਰਟ ਸਰਕਟ ਕਾਰਨ ਗੈਸ ਸਿਲੰਡਰ ’ਚ ਲੱਗੀ ਅੱਗ ਤਿੰਨ ਕੁੜੀਆਂ ਸਮੇਤ ਪੰਜ ਦੀ ਮੌਤ, ਚਾਰ ਜ਼ਖਮੀ
ਜ਼ਖਮੀਆਂ ’ਚੋਂ ਦੋ ਦੀ ਹਾਲਤ ਗੰਭੀਰ, 90 ਫੀ ਸਦੀ ਝੁਲਸੇ
NIA Raids News : ਐੱਨਆਈਏ ਵੱਲੋਂ ਪੰਜਾਬ ਸਮੇਤ ਸੱਤ ਸੂਬਿਆਂ ’ਚ ਮਾਰੇ ਛਾਪੇ
NIA Raids News : ਐੱਨਆਈਏ ਨੇ ਜਨਵਰੀ ’ਚ ਅੱਠ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਸੀ
Punjabi Police officers awarded in canada: ਕੈਨੇਡਾ ’ਚ ਪੰਜਾਬੀ ਪੁਲਿਸ ਅਧਿਕਾਰੀਆਂ ਨੂੰ ‘ਆਰਡਰ ਆਫ਼ ਮੈਰਿਟ’ ਨਾਲ ਨਿਵਾਜਿਆ
Punjabi Police officers awarded in canada: ਸ਼ਰਨਜੀਤ ਸਿੰਘ ਸ਼ਾਨ ਗਿੱਲ ਤੇ ਗੁਰਮੁਖ ਸਿੰਘ ਨੇਸ਼ ਨੂੰ “ਆਰਡਰ ਆਫ਼ ਮੈਰਿਟ' ਨਾਲ ਨਿਵਾਜਿਆ
Himachal Pradesh News: ਫਰਿੱਜ 'ਚ ਧਮਾਕਾ ਹੋਣ ਕਾਰਨ ਲੱਗੀ ਅੱਗ, ਜ਼ਿੰਦਾ ਸੜਿਆ 3 ਸਾਲ ਦਾ ਮਾਸੂਮ
Himachal Pradesh News:ਹਾਦਸੇ ਵਿਚ ਮਾਤਾ-ਪਿਓ ਝੁਲਸੇ
Lucknow Cylinder Blast : ਸਿਲੰਡਰ ਫਟਣ ਨਾਲ ਇਕੋ ਪ੍ਰਵਾਰ ਦੇ ਜ਼ਿੰਦਾ ਸੜੇ 5 ਮੈਂਬਰ, 4 ਜ਼ਖ਼ਮੀ
Lucknow Cylinder Blast: ਜ਼ੋਰਦਾਰ ਧਮਾਕੇ ਨਾਲ ਘਰ ਦੀ ਛੱਤ ਅਤੇ ਕੰਧਾਂ ਵੀ ਡਿੱਗੀਆਂ
Farmers march to Delhi : ਕਿਸਾਨਾਂ ਦਾ ਦਿੱਲੀ ਵਲ ਮਾਰਚ ਵੇਖਦਿਆਂ ਪੁਲਿਸ ਨੇ ਰੇਲਵੇ ਅਤੇ ਮੈਟਰੋ ਸਟੇਸ਼ਨਾਂ ’ਤੇ ਵਧਾਈ ਚੌਕਸੀ
ਰੇਲਵੇ, ਮੈਟਰੋ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ ’ਤੇ ਵਾਧੂ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ
ਡੀ.ਐਮ.ਕੇ. ਆਗੂ ਏ. ਰਾਜਾ ਨੇ ਛੇੜਿਆ ਨਵਾਂ ਵਿਵਾਦ, ਕਿਹਾ ‘ਭਾਰਤ ਕਦੇ ਵੀ ਇਕ ਰਾਸ਼ਟਰ ਨਹੀਂ ਰਿਹਾ’
ਕਾਂਗਰਸ ਅਤੇ ਭਾਜਪਾ ਨੇ ਕੀਤਾ ਸਖ਼ਤ ਵਿਰੋਧ
Rampur Crpf jawan died News : ਰਾਮਪੁਰ ਵਿੱਚ ਸੀ. ਆਰ. ਪੀ. ਐਫ਼ ਨੌਜਵਾਨ ਦੀ ਹੋਈ ਮੌਤ
Rampur Crpf jawan died News : ਰਾਮਪੁਰ ਵਿੱਚ ਸੀ. ਆਰ. ਪੀ. ਐਫ਼ ਨੌਜਵਾਨ ਦੀ ਗੋਲ਼ੀ ਲੱਗਣ ਨਾਲ ਹੋਈ ਮੌਤ