ਰਾਸ਼ਟਰੀ
'ਰਾਮ ਦਾ ਨਾਮ ਸੜੇ ਨਾ, ਇਸ ਲਈ ਮ੍ਰਿਤਕ ਦੇਹ ਨੂੰ ਦਫ਼ਨਾਇਆ ਜਾਂਦਾ ਹੈ'', ਜਾਣੋ ‘ਰਾਮਨਾਮੀ’ ਦੀ ਕੀ ਹੈ ਕਹਾਣੀ?
ਸਰੀਰ ਇਨ੍ਹਾਂ ਦਾ ਮੰਦਰ ਹੈ, ਰਾਮ ਨਾਮ ਦਾ ਟੈਟੂ ਖੁਣਵਾਉਂਦੇ ਨੇ : ਰਾਮਚਰਿਤ ਮਾਨਸ ਦੇ ਸਾਹਮਣੇ ਵਿਆਹ ਕਰਨਾ;
Ram Mandir Ayodhya: CJI ਸਮੇਤ 5 ਜੱਜਾਂ ਨੂੰ ਮਿਲਿਆ ਸੱਦਾ, ਗੈਸਟ ਲਿਸਟ 'ਚ 8 ਹਜ਼ਾਰ ਲੋਕ
ਨਿਆਂ ਖੇਤਰ ਨਾਲ ਜੁੜੀਆਂ 50 ਤੋਂ ਵੱਧ ਸ਼ਖ਼ਸੀਅਤਾਂ ਨੂੰ 22 ਜਨਵਰੀ ਲਈ ਸੱਦਿਆ ਗਿਆ ਹੈ।
Supreme Court News: ਸੁਪ੍ਰੀਮ ਕੋਰਟ ਨੇ 56 ਵਕੀਲਾਂ ਨੂੰ ਦਿਤਾ ਸੀਨੀਅਰ ਵਕੀਲ ਦਾ ਦਰਜਾ, ਪਹਿਲੀ ਵਾਰ 11 ਮਹਿਲਾ ਵਕੀਲਾਂ ਨੂੰ ਵੀ ਮਿਲੀ ਤਰੱਕੀ
ਸੁਪ੍ਰੀਮ ਕੋਰਟ ਵਲੋਂ ਨਾਮਜ਼ਦ ਵਕੀਲਾਂ 'ਚੋਂ 20 ਫ਼ੀ ਸਦੀ ਮਹਿਲਾ ਵਕੀਲ ਹਨ। ਇਹ ਪਹਿਲੀ ਵਾਰ ਹੈ ਜਦੋਂ 11 ਮਹਿਲਾ ਵਕੀਲਾਂ ਨੂੰ ਇਕੋ ਸਮੇਂ ਸੀਨੀਅਰ ਅਹੁਦਾ ਦਿਤਾ ਗਿਆ ਹੈ।
Ram Mandhir: ਬੱਚਿਆਂ ਦੀਆਂ 2000 ਫੋਟੋਆਂ ਦੇਖੀਆਂ ਅਰੁਣ ਨੇ ਫਿਰ ਬਣਾਇਆ ਰਾਮਲਲਾ ਦਾ ਬੁੱਤ, ਰੋਜ਼ 18 ਘੰਟੇ ਕੀਤਾ ਕੰਮ
2 ਘੰਟੇ ਦੀ ਲਈ ਨੀਂਦ, ਅੱਖ 'ਚ ਪੱਥਰ ਜਾਣ ਕਰ ਕੇ ਹੋਇਆ ਆਪਰੇਸ਼ਨ
Haryana News : ਹਿਮਾਚਲ 'ਚ ਸਰਕਾਰੀ ਸਕੂਲਾਂ ਦਾ ਡਰੈੱਸ ਕੋਡ ਤੈਅ, ਲੜਕਿਆਂ ਦੇ ਵਾਲਾਂ ਦੇ ਜੈੱਲ-ਕਲਰ 'ਤੇ ਲਗਾਈ ਪਾਬੰਦੀ
Haryana News ਕੁੜੀਆਂ ਦੀ ਕਮੀਜ਼ ਗੋਡਿਆਂ ਤੋਂ ਹੋਵੇਗੀ ਹੇਠਾਂ
Dakar Rally 2024: ਪਹਿਲੀ ਵਾਰ ਡਕਾਰ ਰੈਲੀ ਦੇ ਪੋਡੀਅਮ 'ਤੇ ਹੀਰੋ ਮੋਟੋਸਪੋਰਟਸ, ਨੂਹ ਨੇ 'ਰੈਲੀ 2' 'ਚ ਰਚਿਆ ਇਤਿਹਾਸ
ਇਸ ਨੂੰ ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਅਤੇ ਪ੍ਰਤੀਯੋਗੀ ਈਵੈਂਟਾਂ ਵਿਚੋਂ ਇਕ ਮੰਨਿਆ ਜਾਂਦਾ ਹੈ।
Rajasthan News: ਕੁੱਤਿਆਂ ਤੋਂ ਬਚਣ ਦੀ ਕੋਸ਼ਿਸ਼ 'ਚ ਭਰਾ-ਭੈਣ ਰੇਲਗੱਡੀ ਦੀ ਲਪੇਟ 'ਚ ਆਏ, ਮੌਕੇ 'ਤੇ ਮੌਤ
ਸਕੂਲ ਤੋਂ ਆ ਰਹੇ ਸਨ ਵਾਪਸ, ਡਰਦੇ ਹੋਏ ਭੱਜਦੇ-ਭੱਜਦੇ ਟਰੈਕ 'ਤੇ ਪਹੁੰਚੇ
ਅਨੁਸੂਚਿਤ ਜਾਤੀਆਂ ਨਾਲ ਸਬੰਧਤ ਭਾਰਤ ਦੇ ਇਕਲੌਤੇ ਚੀਫ ਜਸਟਿਸ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਸਿਫਾਰਸ਼
ਸੁਪਰੀਮ ਕੋਰਟ ਕਾਲੇਜੀਅਮ ਨੇ ਕਰਨਾਟਕ ਹਾਈ ਕੋਰਟ ਲਈ ਚੀਫ ਜਸਟਿਸ ਪ੍ਰਸੰਨਾ ਬੀ. ਵਰਾਲੇ ਨੂੰ ਸੁਪਰੀਮ ਕੋਰਟ ਦਾ ਜੱਜ ਨਾਮਜ਼ਦ ਕਰਨ ਦੀ ਸਿਫਾਰਸ਼ ਕੀਤੀ
Supreme Court News: ਕਾਲੇਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਧੀਕ ਜੱਜ ਨੂੰ ਸਥਾਈ ਜੱਜ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ
ਝਾਰਖੰਡ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਨਿਆਂਇਕ ਅਧਿਕਾਰੀ ਦੇ ਨਾਮ ਦੀ ਸਿਫਾਰਸ਼
IAS Officers Promotion: ਪੰਜਾਬ ਦੇ 2 ਆਈ.ਏ.ਐਸ. ਅਫ਼ਸਰਾਂ ਸਮੇਤ ਦੇਸ਼ ਭਰ ਦੇ 32 ਅਫ਼ਸਰਾਂ ਨੂੰ ਤਰੱਕੀ
ਆਨੰਦਿਤਾ ਮਿੱਤਰਾ ਅਤੇ ਮੁਹੰਮਦ ਤੱਈਅਬ (ਦੋਵੇਂ 2007 ਬੈਚ) ਕੇਂਦਰ ’ਚ ਸੰਭਾਲਣਗੇ ਸੰਯੁਕਤ ਸਕੱਤਰ ਜਾਂ ਬਰਾਬਰ ਦਾ ਅਹੁਦਾ