ਰਾਸ਼ਟਰੀ
Ayodhya News: ਅਯੁੱਧਿਆ ਰਾਮ ਮੰਦਰ ’ਚ ਰਾਮ ਲਲਾ ਦੀ ਮੂਰਤੀ ਦਾ ਉਦਘਾਟਨ
Ayodhya News:ਮੈਸੂਰੂ ਦੇ ਮੂਰਤੀਕਾਰ ਅਰੁਣ ਯੋਗੀਰਾਜ ਵਲੋਂ ਬਣਾਈ ਗਈ 51 ਇੰਚ ਦੀ ਰਾਮ ਲਲਾ ਦੀ ਮੂਰਤੀ ਨੂੰ ਬੀਤੀ ਰਾਤ ਮੰਦਰ ਲਿਆਂਦਾ ਗਿਆ
Bilkis Bano case: ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਆਤਮਸਮਰਪਣ ਦੀ ਮਿਆਦ ਵਧਾਉਣ ਦੀ ਪਟੀਸ਼ਨ ਕੀਤੀ ਖਾਰਜ
Bilkis Bano case: ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਉਜਲ ਭੁਈਆਂ ਦੇ ਬੈਂਚ ਨੇ ਕਿਹਾ ਕਿ ਦੋਸ਼ੀਆਂ ਵਲੋਂ ਦੱਸੇ ਗਏ ਕਾਰਨਾਂ ’ਚ ਕੋਈ ਦਮ ਨਹੀਂ ਹੈ।
Kids abused at orphanage: ‘ਅਨਾਥ ਆਸ਼ਰਮ’ ’ਚ ਸਜ਼ਾ ਦੇ ਨਾਂ ’ਤੇ ਬੱਚਿਆਂ ਨਾਲ ਬੇਰਹਿਮੀ ਕਰਨ ਦੇ ਦੋਸ਼ ’ਚ ਐਫ.ਆਈ.ਆਰ. ਦਰਜ
ਬੱਚਿਆਂ ’ਤੇ ਤਸ਼ੱਦਦ ਦੇ ਦੋਸ਼ਾਂ ਨੂੰ ਗ਼ੈਰ ਸਰਕਾਰੀ ਸੰਸਥਾ ਨੇ ਇਨਕਾਰ ਕੀਤਾ, ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਗਈ
Ashok Tanwar: ਭਲਕੇ ਭਾਜਪਾ ਵਿਚ ਸ਼ਾਮਲ ਹੋਣਗੇ ਅਸ਼ੋਕ ਤੰਵਰ
ਅਸ਼ੋਕ ਤੰਵਰ ਨੇ ਆਮ ਆਦਮੀ ਪਾਰਟੀ ਨੂੰ ਬੀਤੇ ਦਿਨ ਅਲਵਿਦਾ ਕਹਿ ਦਿੱਤਾ ਸੀ
PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਦਿਨ ਤੋਂ ਨਹੀਂ ਖਾਧਾ ਖਾਣਾ! ਜਾਣੋ ਕਿਉਂ
ਇਸ ਸਬੰਧੀ ਭਾਜਪਾ ਵਲੋਂ ਇਕ ਵੀਡੀਉ ਵੀ ਸਾਂਝੀ ਕੀਤੀ ਗਈ ਹੈ।
Ram Rahim News: ਮੁੜ ਜੇਲ ’ਚੋਂ ਬਾਹਰ ਆਵੇਗਾ ਬਲਾਤਕਾਰ ਦਾ ਦੋਸ਼ੀ ਸੌਦਾ ਸਾਧ, 50 ਦਿਨ ਦੀ ਮਿਲੀ ਪੈਰੋਲ
Ram Rahim News: 10ਵੀਂ ਵਾਰ ਜੇਲ ਵਿਚੋਂ ਬਾਹਰ ਆਵੇਗਾ ਸੌਦਾ ਸਾਧ
Chandigarh Mayor Election: 6 ਫਰਵਰੀ ਨੂੰ ਚੰਡੀਗੜ੍ਹ ਮੇਅਰ ਚੋਣ ਕਰਵਾਉਣ ਦੇ ਹੁਕਮ ਨੂੰ ਹਾਈ ਕੋਰਟ ਵਿਚ ਚੁਣੌਤੀ
‘ਆਪ’ ਦੀ ਪਟੀਸ਼ਨ ’ਤੇ ਭਲਕੇ ਹੋਵੇਗੀ ਸੁਣਵਾਈ
Mahua Moitra News: ਮਹੂਆ ਮੋਇਤਰਾ ਨੇ ਖਾਲੀ ਕੀਤਾ ਅਪਣਾ ਸਰਕਾਰੀ ਬੰਗਲਾ
ਮੋਇਤਰਾ ਦੇ ਵਕੀਲ ਸ਼ਾਦਨ ਫਰਾਸਤ ਨੇ ਕਿਹਾ ਕਿ ਮਕਾਨ ਦਾ ਕਬਜ਼ਾ ਡਾਇਰੈਕਟੋਰੇਟ ਆਫ ਅਸਟੇਟ ਦੇ ਅਧਿਕਾਰੀਆਂ ਨੂੰ ਸੌਂਪ ਦਿਤਾ ਗਿਆ ਹੈ।
Ram Mandhir: ਰਾਮ ਲੱਲਾ ਦੀ ਦੂਜੀ ਤਸਵੀਰ ਆਈ ਸਾਹਮਣੇ, ਰਾਮ ਮੰਦਰ 'ਚ ਦਰਸ਼ਨ ਸ਼ਾਮ 7 ਵਜੇ ਤੋਂ ਬੰਦ
ਹੁਣ ਮੂਰਤੀ ਨੂੰ ਸੁਗੰਧ ਵਾਲੇ ਪਾਣੀ ਵਿਚ ਰੱਖਿਆ ਜਾਵੇਗਾ ਤਾਂ ਜੋ ਮਾਰਬਲ ਦੀ ਮਹਿਕ ਹਟ ਜਾਵੇ। ਫਿਰ ਇਸ ਨੂੰ ਅਨਾਜ, ਫਲ ਅਤੇ ਘਿਓ ਵਿਚ ਵੀ ਰੱਖਿਆ ਜਾਵੇਗਾ।
Manish Sisodia News: ਮਨੀਸ਼ ਸਿਸੋਦੀਆ ਨੂੰ ਕੋਰਟ ਤੋਂ ਨਹੀਂ ਮਿਲੀ ਰਾਹਤ, ਪੰਜ ਫਰਵਰੀ ਤੱਕ ਵਧਾਈ ਨਿਆਂਇਕ ਹਿਰਾਸਤ
Manish Sisodia News: ਅਦਾਲਤ ਨੇ ਸੀਬੀਆਈ ਤੋਂ ਮਾਮਲੇ ਦੀ ਜਾਂਚ ਦੀ ਮੰਗੀ ਤਾਜ਼ਾ ਸਥਿਤੀ ਰਿਪੋਰਟ