ਰਾਸ਼ਟਰੀ
Gurdwara elections: ਸਿੱਖ ਹੋਣ ਲਈ ਨਾਂ ਪਿੱਛੇ ‘ਸਿੰਘ’ ਜਾਂ ‘ਕੌਰ’ ਹੋਣਾ ਲਾਜ਼ਮੀ ਨਹੀਂ : ਜੰਮੂ-ਕਸ਼ਮੀਰ ਹਾਈ ਕੋਰਟ
ਕਿਹਾ, ਅਜਿਹੇ ਕਈ ਲੋਕ ਹਨ ਜਿਨ੍ਹਾਂ ਦੇ ਨਾਂ ਪਿੱਛੇ ‘ਸਿੰਘ’ ਜਾਂ ‘ਕੌਰ’ ਨਹੀਂ ਲਗਦਾ ਪਰ ਉਨ੍ਹਾਂ ਨੇ ਫਿਰ ਵੀ ਸਿੱਖ ਧਰਮ ਨੂੰ ਮਨ ’ਚ ਵਸਾਇਆ ਹੋਇਆ ਹੈ
Dense Fog News: ਧੁੰਦ ਕਾਰਨ ਉੱਤਰੀ ਭਾਰਤ ’ਚ ਹਵਾਈ ਸਫ਼ਰ ਬੁਰੀ ਤਰ੍ਹਾਂ ਪ੍ਰਭਾਵਤ, ਉਡਾਣਾਂ ’ਚ ਦੇਰੀ ਕਾਰਨ ਮੁਸਾਫ਼ਰਾਂ ’ਚ ਭਾਰੀ ਰੋਸ
ਹਵਾਈ ਅੱਡਿਆਂ, ਜਹਾਜ਼ਾਂ ਅਤੇ ਸੋਸ਼ਲ ਮੀਡੀਆ ਮੰਚਾਂ ’ਤੇ ਗੁੱਸਾ ਅਪਣੇ ਸਿਖਰ ’ਤੇ
PM Modi's degree row: ਸੁਪਰੀਮ ਕੋਰਟ ਨੇ ‘ਆਪ’ ਨੇਤਾਵਾਂ ਵਿਰੁਧ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ’ਤੇ ਰੋਕ ਲਗਾਈ
ਜਸਟਿਸ ਬੀ.ਆਰ. ਜਸਟਿਸ ਗਵਈ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿਤਾ।
Namibian cheetah death: ਨਾਮੀਬੀਆ ਤੋਂ ਲਿਆਂਦੇ ਇਕ ਹੋਰ ਚੀਤੇ ਦੀ ਮੌਤ, ਹੁਣ ਤਕ ਹੋਈਆਂ 10 ਮੌਤਾਂ
ਕੁਨੋ 'ਚ ਹੁਣ ਤਕ ਤਿੰਨ ਬੱਚਿਆਂ ਸਮੇਤ 10 ਚੀਤਿਆਂ ਦੀ ਮੌਤ ਹੋ ਚੁੱਕੀ ਹੈ।
Gopal Mandal Controversy: ਬਿਹਾਰ ਦੇ ਵਿਧਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕੀਤੀ ਵਿਵਾਦਤ ਟਿੱਪਣੀ, ਵੀਡੀਉ ਵਾਇਰਲ
ਪ੍ਰਧਾਨ ਮੰਤਰੀ ਨੂੰ ਕਿਹਾ ‘ਰਾਖਸ਼’
ਇੰਡੀਗੋ ਅਤੇ ਮੁੰਬਈ ਏਅਰਪੋਰਟ ਆਪਰੇਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ, ਜਾਣੋ ਕਿਉਂ
ਮੁੰਬਈ ਹਵਾਈ ਅੱਡੇ ਦਾ ਸੰਚਾਲਨ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਐਮਆਈਏਐਲ) ਦੁਆਰਾ ਕੀਤਾ ਜਾਂਦਾ ਹੈ।
Supreme Court News: ਸੁਪ੍ਰੀਮ ਕੋਰਟ ਵਲੋਂ ਸ਼ਾਹੀ ਈਦਗਾਹ ਮਸਜਿਦ ਦੇ ਸਰਵੇਖਣ ’ਤੇ ਰੋਕ; ਹਿੰਦੂ ਧਿਰ ਦੀ ਮੰਗ ਨੂੰ ਦਸਿਆ ‘ਅਸਪਸ਼ਟ’
ਹਿੰਦੂ ਪੱਖ ਦਾ ਦਾਅਵਾ ਹੈ ਕਿ ਮਸਜਿਦ ਕੰਪਲੈਕਸ ਵਿਚ ਅਜਿਹੇ ਚਿੰਨ੍ਹ ਹਨ ਜੋ ਦਰਸਾਉਂਦੇ ਹਨ ਕਿ ਇਹ ਕਦੇ ਮੰਦਰ ਸੀ।
Earthquake in Jammu-Kashmir: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਆਇਆ ਭੂਚਾਲ; 3.6 ਰਹੀ ਤੀਬਰਤਾ
ਇਸ ਕਾਰਨ ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।
MP ਹਰਭਜਨ ਸਿੰਘ ਨੇ ਪੀਐਮ ਮੋਦੀ ਨੂੰ ਰਾਮ ਮੰਦਰ ਦੀ ਦਿੱਤੀ ਵਧਾਈ, ਦੇਸ਼ ਵਾਸੀਆਂ ਲਈ ਇਹ ਦਿਨ ਇਤਿਹਾਸਕ
ਅਯੁੱਧਿਆ ਦੇ ਰਾਮ ਮੰਦਿਰ ਵਿਚ ਰਾਮਲਲਾ ਦੇ ਪਵਿੱਤਰ ਪ੍ਰਾਣ ਪ੍ਰਤੀਸ਼ਠਾ ਦੀਆਂ ਤਿਆਰੀਆਂ ਅੰਤਿਮ ਪੜਾਅ ਵਿਚ ਹਨ।
ਬੇਟੀ ਨਾ ਹੋਣ ਤੋਂ ਤੰਗ ਵਿਅਕਤੀ ਨੇ ਨਸ਼ੇ 'ਚ ਨਵਜੰਮੇ ਬੇਟੇ ਦਾ ਕੀਤਾ ਕਤਲ
ਦੋਸ਼ੀ ਅਨਿਲ ਉਈਕੇ ਨੇ ਨਸ਼ੇ ਦੀ ਹਾਲਤ 'ਚ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਅਤੇ ਉਸ ਦੇ 12 ਦਿਨ ਦੇ ਬੇਟੇ ਨੂੰ ਖੋਹ ਲਿਆ।