ਰਾਸ਼ਟਰੀ
FASTags: 31 ਜਨਵਰੀ ਤੋਂ ਬਾਅਦ ਬੰਦ ਹੋ ਜਾਣਗੇ ਅਧੂਰੇ KYC ਵਾਲੇ ਫਾਸਟੈਗ : NHAI
ਇਸ ਦਾ ਉਦੇਸ਼ ਕਈ ਵਾਹਨਾਂ ਲਈ ਇੱਕੋ ਫਾਸਟੈਗ ਦੀ ਵਰਤੋਂ ਨੂੰ ਨਿਰਾਸ਼ ਕਰਨਾ ਜਾਂ ਕਿਸੇ ਵਿਸ਼ੇਸ਼ ਵਾਹਨ ਲਈ ਕਈ ਫਾਸਟੈਗ ਸ਼ਾਮਲ ਕਰਨਾ ਹੈ।
ਰਾਮ ਮੰਦਰ ਵਿਚ ਸਥਾਪਿਤ ਕਰਨ ਲਈ ਚੁਣੀ ਗਈ ਅਰੁਣ ਯੋਗੀਰਾਜ ਦੁਆਰਾ ਬਣਾਈ ਗਈ ਰਾਮਲਲਾ ਦੀ ਮੂਰਤੀ: ਚੰਪਤ ਰਾਏ
ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ
Wholesale Inflation: ਦਸੰਬਰ ’ਚ ਥੋਕ ਮਹਿੰਗਾਈ ਦਰ ਵਧ ਕੇ 0.73 ਫੀ ਸਦੀ ਹੋਈ
ਖਾਣ-ਪੀਣ ਦੀਆਂ ਵਸਤਾਂ, ਖਾਸ ਕਰ ਕੇ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧੇ ਕਾਰਨ ਵਧੀ ਮਹਿੰਗਾਈ ਦਰ
Israel's war: ਇਜ਼ਰਾਈਲ ਲਈ ਗਾਜ਼ਾ ਪੱਟੀ ’ਚ ਫੌਜੀ ਮੁਹਿੰਮ ਘਟਾਉਣ ਦਾ ਹੁਣ ਸਹੀ ਸਮਾਂ ਹੈ : ਅਮਰੀਕਾ
ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਵਧ ਰਹੇ ਤਣਾਅ ਦਾ ਸੰਕੇਤ
National News: ਭਵਿੱਖ ਦੀਆਂ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਬਿਹਤਰੀਨ ਦੇਸ਼ਾਂ ਦੀ ਸੂਚੀ ਜਾਰੀ
ਭਾਰਤ 35ਵੇਂ, ਬਰਤਾਨੀਆਂ ਪਹਿਲੇ ਸਥਾਨ ’ਤੇ
National News: ਗੁਜਰਾਤ ਵਿਚ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ; ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਇਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਦਸਿਆ ਕਿ ਫੋਰੈਂਸਿਕ ਜਾਂਚ ਦੌਰਾਨ ਚਾਰ ਵਿਅਕਤੀਆਂ ਵਲੋਂ ਪੀਤੀ ਗਈ ਸ਼ਰਾਬ ਨਕਲੀ ਜਾਂ ਮਿਥਾਈਲੇਟਿਡ ਨਹੀਂ ਪਾਈ ਗਈ।
Uttar Pradesh News: 2 ਬੱਸਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ, ਮੌਕੇ 'ਤੇ ਮਚਿਆ ਚੀਕ ਚਿਹਾੜਾ
Uttar Pradesh News: ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
Indigo Flight Fight: ਜਹਾਜ਼ ਦੇ ਲੇਟ ਉਡਣ ਤੋਂ ਨਾਰਾਜ਼ ਯਾਤਰੀ ਨੇ ਪਾਇਲਟ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ
Indigo Flight Fight: ਕਿਹਾ ਚਲਾਉਣਾ ਤਾਂ ਚਲਾਓ, ਨਹੀਂ ਗੇਟ ਖੋਲ੍ਹ ਦਿਓ
Haryana News: ਹਰਿਆਣਾ 'ਚ ਇਸ ਦਿਨ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, CM ਖੱਟਰ ਨੇ ਕੀਤਾ ਐਲਾਨ
Haryana News: ਰਾਮ ਲੱਲਾ ਦੇ ਪ੍ਰਕਾਸ਼ ਪੁਰਬ ਕਰਕੇ ਲਿਆ ਫੈਸਲਾ