ਰਾਸ਼ਟਰੀ
Haryana News: 30 ਫੁੱਟ ਦੀ ਉਚਾਈ ਤੋਂ ਡਿੱਗ ਕੇ ਔਰਤ ਦੀ ਹੋਈ ਮੌਤ
Haryana News: ਬਾਲਕੋਨੀ 'ਚੋਂ ਗੁਆਂਢੀਆਂ ਦੇ ਬੱਚੇ ਨੂੰ ਬੁਲਾਉਂਦੇ ਸਮੇਂ ਵਿਗੜਿਆ ਸੰਤੁਲਨ
Delhi News: ਦਿੱਲੀ ’ਚ ਅੱਗ ਦੇ ਧੂੰਏਂ ਕਾਰਨ ਦਮ ਘੁੱਟਣ ਦੀਆਂ ਦੋ ਵੱਖ-ਵੱਖ ਘਟਨਾਵਾਂ ’ਚ 6 ਲੋਕਾਂ ਦੀ ਮੌਤ
Delhi News:ਦਿੱਲੀ ’ਚ ਐਤਵਾਰ ਸਵੇਰੇ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਸੱਭ ਤੋਂ ਘੱਟ ਤਾਪਮਾਨ ਹੈ।
ਪਲਵਲ 'ਚ ਜਾਅਲੀ ਦਸਤਾਵੇਜ਼ਾਂ ਨਾਲ ਲਈਆਂ ਗਈਆਂ ਨੌਕਰੀਆਂ, 2 ਕਰਮਚਾਰੀਆਂ ਖਿਲਾਫ਼ ਮਾਮਲਾ ਦਰਜ
11 ਸਾਲ ਤੱਕ ਕੀਤੀ ਨੌਕਰੀ, ਹੁਣ ਹੋਵੇਗੀ ਰਿਕਵਰੀ
Delhi News: ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ’ਤੇ 9 ਉਡਾਣਾਂ ਦਾ ਬਦਲਿਆ ਮਾਰਗ
Delhi News: ਸੰਘਣੀ ਧੁੰਦ ਕਾਰਨ ਕਈ ਥਾਵਾਂ ’ਤੇ ਦ੍ਰਿਸ਼ਤਾ ਜ਼ੀਰੋ ਮੀਟਰ ਤਕ ਡਿੱਗ ਗਈ
Ayodhya: ਅਯੁੱਧਿਆ ਜਾ ਰਹੇ ਹੋ? ਤਾਂ ਜਾਣ ਲਉ ਸ਼ਰਧਾਲੂਆਂ ਦੇ ਠਹਿਰਨ ਲਈ ਪ੍ਰਬੰਧ
675 ਹੋਮਸਟੇ ਅਤੇ ਹੋਟਲ, ਧਰਮਸ਼ਾਲਾ ਅੰਦਰ 100 ਰੁਪਏ ’ਚ ਮਿਲੇਗਾ ਟਿਕਾਣਾ
Delhi Schools Reopen: ਵਿਦਿਆਰਥੀਆਂ ਲਈ ਵੱਡੀ ਖ਼ਬਰ, ਦਿੱਲੀ ਵਿਚ ਕੱਲ੍ਹ ਤੋਂ ਖੁੱਲ੍ਹਣਗੇ ਸਕੂਲ
Delhi Schools Reopen: ਸਕੂਲ ਸਵੇਰੇ 9 ਵਜੇ ਤੋਂ ਪਹਿਲਾਂ ਨਹੀਂ ਖੁੱਲ੍ਹਣਗੇ ਅਤੇ ਸ਼ਾਮ 5 ਵਜੇ ਤੋਂ ਬਾਅਦ ਕਲਾਸਾਂ ਨਹੀਂ ਲੱਗਣਗੀਆਂ।
Himachal Pradesh 'ਚ ਵਾਹਨਾਂ ਦੀ ਮੈਨੂਅਲ ਫਿਟਨੈੱਸ 'ਤੇ ਰੋਕ, ਕਬਾੜ 'ਚ ਜਾਣਗੇ 15 ਸਾਲ ਪੁਰਾਣੇ ਸਰਕਾਰੀ ਵਾਹਨ
ਵਾਹਨਾਂ ਦੀ ਫਿਟਨੈਸ 1 ਅਕਤੂਬਰ ਤੋਂ ਆਟੋਮੇਟਿਡ ਟੈਸਟਿੰਗ ਸੈਂਟਰਾਂ ਵਿਚ ਟੈਸਟ ਕੀਤੀ ਜਾਵੇਗੀ
Bharat Jodo Nyay Yatra: ਰਾਹੁਲ ਗਾਂਧੀ ਅੱਜ ਸ਼ੁਰੂ ਕਰਨਗੇ ‘ਭਾਰਤ ਜੋੜੋ ਨਿਆਂ ਯਾਤਰਾ’
ਇਹ ਵਿਚਾਰਧਾਰਕ ਯਾਤਰਾ ਹੈ, ਚੋਣ ਯਾਤਰਾ ਨਹੀਂ: ਕਾਂਗਰਸ,
ਇਸ ਤਰ੍ਹਾਂ ਹੁੰਦੀ ਸੀ ਅਮਰੀਕਾ ’ਚ ਮਨੁੱਖੀ ਤਸਕਰੀ, ਗੁਜਰਾਤ CID ਨੇ ਮਨੁੱਖੀ ਤਸਕਰਾਂ ਦੀ ਕਾਰਜਵਿਧੀ ਦਾ ਪ੍ਰਗਟਾਵਾ ਕੀਤਾ
14 ਟ੍ਰੈਵਲ ਏਜੰਟਾਂ ਵਿਰੁਧ FIR ਦਰਜ, ਬਹੁਤੇ ਪੰਜਾਬੀ,
ਬਰਤਾਨੀਆਂ ਦੀ ਇਸ ਹਰਕਤ ’ਤੇ ਭੜਕਿਆ ਭਾਰਤ, ਦਰਜ ਕਰਵਾਇਆ ਸਖ਼ਤ ਵਿਰੋਧ
ਬਰਤਾਨਵੀ ਹਾਈ ਕਮਿਸ਼ਨਰ ਦੇ ਮਕਬੂਜ਼ਾ ਕਸ਼ਮੀਰ ਦੇ ਦੌਰੇ ਨੂੰ ਦਸਿਆ ਨਾਮਨਜ਼ੂਰ