ਰਾਸ਼ਟਰੀ
Hit-and-run law: ਹਿੱਟ ਐਂਡ ਰਨ ਮਾਮਲੇ 'ਚ ਡਰਾਈਵਰਾਂ ਲਈ ਅਹਿਮ ਖ਼ਬਰ, ਗ੍ਰਹਿ ਮੰਤਰਾਲੇ ਵਲੋਂ ਪੱਤਰ ਜਾਰੀ
ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਹਿੱਟ ਐਂਡ ਰਨ ਕੇਸ ਵਿਚ ਸੋਧੇ ਕਾਨੂੰਨ ਨੂੰ ਹਾਲੇ ਤਕ ਲਾਗੂ ਨਹੀਂ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਮੋਜ਼ਾਮਬੀਕਨ ਅਤੇ ਤਿਮੋਰ ਲੇਸਤੇ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
ਵਾਈਬ੍ਰੈਂਟ ਗੁਜਰਾਤ ਸਿਖਰ ਸੰਮੇਲਨ ਤੋਂ ਪਹਿਲਾਂ ਦੁਵਲੀ ਬੈਠਕ ’ਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਹੋਈ
ਸੰਗੀਤ ਦੇ ਬਾਦਸ਼ਾਹ ਉਸਤਾਦ ਰਾਸ਼ਿਦ ਖਾਨ ਦਾ ਦੇਹਾਂਤ, ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ
ਹਸਪਤਾਲ ਦੇ ਇੱਕ ਅਧਿਕਾਰੀ ਜਿੱਥੇ ਉਸਤਾਦ ਰਾਸ਼ਿਦ ਖਾਨ ਦਾ ਇਲਾਜ ਚੱਲ ਰਿਹਾ ਸੀ, ਨੇ ਦੱਸਿਆ ਕਿ 'ਅਸੀਂ ਬਹੁਤ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੇ।
Jagdish Tytler: ‘ਮੈਂ ਜਗਦੀਸ਼ ਟਾਈਟਲਰ ਨੂੰ ਭੀੜ ਨੂੰ ਉਕਸਾਉਂਦਿਆਂ ਵੇਖਿਆ’, ਸਿੱਖ ਕਤਲੇਆਮ ਦੇ ਗਵਾਹ ਨੇ ਕਿਹਾ
ਸੀ.ਬੀ.ਆਈ. ਨੇ ਅਦਾਲਤ 'ਚਟਾਈਟਲਰ ਵਿਰੁਧ ਅਪਣੀਆਂ ਦਲੀਲਾਂ ਪੂਰੀਆਂ ਕੀਤੀਆਂ, ਅਗਲੀ ਸੁਣਵਾਈ 22 ਨੂੰ
ਜ਼ਮੀਨ ਬਦਲੇ ਨੌਕਰੀ’ ਦਾ ਮਾਮਲਾ: ਈ.ਡੀ. ਨੇ ਲਾਲੂ ਪ੍ਰਸਾਦ ਯਾਦਵ ਦੇ ਪਰਵਾਰ ਤੇ ਹੋਰਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ
ਅਦਾਲਤ ਨੇ ਮਾਮਲੇ ਦੀ ਸੁਣਵਾਈ 16 ਜਨਵਰੀ ਨੂੰ ਤੈਅ ਕੀਤੀ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਮੀ ਅਤੇ ਪੈਰਾ ਨਿਸ਼ਾਨੇਬਾਜ਼ ਸ਼ੀਤਲ ਸਮੇਤ ਹੋਰਾਂ ਨੂੰ ਖੇਡ ਪੁਰਸਕਾਰ ਪ੍ਰਦਾਨ ਕੀਤੇ
ਕੁੱਲ 26 ਖਿਡਾਰੀਆਂ ਅਤੇ ਪੈਰਾ-ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਝਾਰਖੰਡ ਦੀ ਔਰਤ ਤੋੜੇਗੀ ਤਿੰਨ ਦਹਾਕਿਆਂ ਪੁਰਾਣਾ ‘ਮੌਨ ਵਰਤ’
ਸਰਸਵਤੀ ਦੇਵੀ ਨੇ ਸਹੁੰ ਖਾਧੀ ਸੀ ਕਿ ਉਹ ਰਾਮ ਮੰਦਰ ਦਾ ਉਦਘਾਟਨ ਹੋਣ ’ਤੇ ਹੀ ਅਪਣੀ ਚੁੱਪੀ ਤੋੜੇਗੀ
2000 Note: ਜੇ ਤੁਹਾਡੇ ਕੋਲ ਅਜੇ ਵੀ ਨੇ 2,000 ਰੁਪਏ ਦੇ ਨੋਟ ਤਾਂ ਹੁਣ ਇਨ੍ਹਾਂ ਤਰੀਕਿਆਂ ਨਾਲ ਬਦਲੋ
ਆਰਬੀਆਈ ਨੇ ਨੋਟ ਐਕਸਚੇਂਜ ਨੂੰ ਲੈ ਕੇ ਇੱਕ ਅਪਡੇਟ ਦਿੱਤੀ ਹੈ ਕਿ 2,000 ਰੁਪਏ ਦੇ ਨੋਟ ਪੋਸਟ ਆਫਿਸ ਰਾਹੀਂ ਵੀ ਬਦਲੇ ਜਾ ਸਕਦੇ ਹਨ।
Couple suicide News: ਪਾਣੀਪਤ 'ਚ ਨਵ-ਵਿਆਹੁਤਾ ਜੋੜੇ ਨੇ ਖਾਧਾ ਜ਼ਹਿਰ! ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ
ਨੌਜਵਾਨ ਦੀ ਪਛਾਣ ਗੁਰਮੀਤ (23) ਵਾਸੀ ਪਿੰਡ ਬਾਬਲ ਵਜੋਂ ਹੋਈ ਹੈ।
Businesswoman Kills Son: ਮਹਿਲਾ CEO ਨੇ ਗੋਆ ਵਿਚ ਕੀਤੀ 4 ਸਾਲਾ ਬੇਟੇ ਦੀ ਹਤਿਆ; ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮਸ਼ਹੂਰ ਸਟਾਰਟਅੱਪ ਦੀ ਸੀ.ਈ.ਓ. ਗੋਆ ’ਚੋਂ ਲਾਸ਼ ਬੈਗ ’ਚ ਭਰ ਕੇ ਕਰਨਾਟਕ ਪਹੁੰਚਣ ’ਤੇ ਗ੍ਰਿਫਤਾਰ