ਰਾਸ਼ਟਰੀ
ਅਦਾਲਤ ਨੇ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 20 ਜਨਵਰੀ ਤਕ ਵਧਾਈ
ਸੰਜੇ ਸਿੰਘ ਦੇ ਕਰੀਬੀ ਸਹਿਯੋਗੀ ਸਰਵੇਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਮਿਲੀ
ਮੁੰਬਈ ’ਚ ਜਨਮਦਿਨ ਵਾਲੇ ਦਿਨ ਸਿੱਖ ਔਰਤ ਦਾ ਕਤਲ ਕਰਨ ਵਾਲਾ ਉਸ ਦਾ ਪ੍ਰੇਮੀ ਗ੍ਰਿਫ਼ਤਾਰ
ਨਿਜੀ ਬੈਂਕ ’ਚ ਕੰਮ ਕਰਨ ਵਾਲੀ ਅਮਿਤ ਰਵਿੰਦਰ ਕੌਰ ’ਤੇ ਸ਼ੱਕ ਕਰਦਾ ਸੀ ਮੁਲਜ਼ਮ ਸ਼ੋਏਬ ਸ਼ੇਖ, 3 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਹੋਈ ਸੀ ਮੁਲਾਕਾਤ
ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਮੁਲਤਵੀ, ਜਾਣੋ ਕੀ ਰਿਹਾ ਕਾਰਨ
ਸੁਪਰੀਮ ਕੋਰਟ ਨੇ ਸੁਣਵਾਈ ਨੂੰ 24 ਜਨਵਰੀ ਤਕ ਮੁਲਤਵੀ ਕੀਤਾ
Ambala News : ਡਿਜੀਟਲ ਇੰਡੀਆ...ਅੰਬਾਲਾ 'ਚ ਜੇਗਾੜੂ ਰੇਹੜੀ 'ਚ ਹੋਈ ਪੰਜਾਬ ਦੀ ਔਰਤ ਦੀ ਡਿਲੀਵਰੀ
ਹਸਪਤਾਲ ਸਟਾਫ਼ ਨੇ ਨਹੀਂ ਦਿਤਾ ਸਟਰੈਚਰ, ਪਤੀ ਕਰਦਾ ਰਿਹਾ ਮਿੰਨਤਾਂ
ਪਰਮਵੀਰ ਚੱਕਰ ਜੇਤੂ ਦੀ ਯਾਦਗਾਰ ਨੂੰ ਹਟਾਉਣ ਦਾ ਮਾਮਲਾ : ਮੇਰੇ ‘ਟਵੀਟ’ ਨੂੰ ਗ਼ਲਤ ਅਰਥਾਂ ’ਚ ਲਿਆ ਗਿਆ : ਕੌਂਸਲਰ ਕੋਨਚੋਕ ਸਟੈਂਜ਼ਿਨ
ਕਿਹਾ, ਪਰਮਵੀਰ ਚੱਕਰ ਜੇਤੂ ਮੇਜਰ ਸ਼ੈਤਾਨ ਸਿੰਘ ਦੀ ਯਾਦਗਾਰ ਹਟਾਈ ਨਹੀਂ ਗਈ
Himachal News: ਏਜੰਟ ਦੀ ਧੋਖਾਧੜੀ, ਦੁਬਈ ਭੇਜਣ ਦੇ ਨਾਂ 'ਤੇ ਲੜਕੀ ਨੂੰ ਭੇਜਿਆ ਓਮਾਨ, ਏਅਰਪੋਰਟ 'ਤੇ ਖੋਹਿਆ ਫੋਨ ਤੇ ਪਾਸਪੋਰਟ
Himachal News: ਪਵਨਾ ਹੁਣ ਭਾਰਤੀ ਦੂਤਾਵਾਸ ਵਿਚ ਹੈ ਸੁਰੱਖਿਅਤ
Uttar Pradesh News: 6 ਮਹੀਨੇ ਦੀ ਧੀ ਨੂੰ ਗੋਦ 'ਚ ਲੈ ਕੇ ਮਾਂ ਨੇ 16ਵੀਂ ਮੰਜ਼ਿਲ ਤੋਂ ਮਾਰੀ ਛਾਲ, ਦੋਵਾਂ ਦੀ ਹੋਈ ਮੌਤ
Uttar Pradesh News: ਇਕ ਦਿਨ ਪਹਿਲਾਂ ਮਨਾਇਆ ਸੀ ਪੁੱਤ ਦਾ ਜਨਮ ਦਿਨ
Startup CEO Son Murder Case : ਸਟਾਰਟਅੱਪ ਸੀ.ਈ.ਓ. ਪੁੱਤਰ ਦੇ ਕਤਲ ਕੇਸ ’ਚ ਪੁਲਿਸ ਦਾ ਨਵਾਂ ਪ੍ਰਗਟਾਵਾ, ‘ਯੋਜਨਾਬੱਧ ਲਗਦਾ ਹੈ ਕਤਲ’
ਕਮਰੇ ’ਚੋਂ ਮਿਲੀਆਂ ਖੰਘ ਦੀਆਂ ਦਵਾਈਆਂ ਦੀਆਂ ਬੋਤਲਾਂ
5 Family Members Found Dead: ਅੰਗੀਠੀ ਦੇ ਧੂੰਏਂ ਨਾਲ ਦਮ ਘੁਟਣ ਕਾਰਨ 5 ਬੱਚਿਆਂ ਦੀ ਮੌਤ
ਇਕੋ ਕਮਰੇ ਵਿਚ ਸੁੱਤਾ ਪਿਆ ਸੀ ਪ੍ਰਵਾਰ
Goa Child Murder case: ਡਾਕਟਰਾਂ ਮੁਤਾਬਕ ਦਮ ਘੁਟਣ ਕਾਰਨ ਹੋਈ 4 ਸਾਲਾ ਬੱਚੇ ਦੀ ਮੌਤ
ਉਨ੍ਹਾਂ ਕਿਹਾ ਕਿ ਇਸ ਲਈ ਕੋਈ ਕੱਪੜਾ ਜਾਂ ਸਿਰਹਾਣਾ ਵਰਤਿਆ ਗਿਆ ਸੀ।