ਰਾਸ਼ਟਰੀ
Haryana ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਗ੍ਰਿਫ਼ਤਾਰ, ਮਨੀ ਲਾਂਡਰਿੰਗ ਮਾਮਲੇ ਵਿਚ ਹੋਈ ਕਾਰਵਾਈ
ਛਾਪੇਮਾਰੀ ਦੌਰਾਨ ਵਿਦੇਸ਼ੀ ਹਥਿਆਰ, ਲਗਭਗ 300 ਕਾਰਤੂਸ, 5 ਕਰੋੜ ਰੁਪਏ ਨਕਦ ਅਤੇ 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਸਨ।
ਮਾਰਕੋਸ ਕਮਾਂਡੋਜ਼, ਜਿਨ੍ਹਾਂ ਨੇ ਅਰਬ ਸਾਗਰ ਤੋਂ ਜਹਾਜ਼ ਨੂੰ ਬਚਾਇਆ!
ਸ਼੍ਰੀਲੰਕਾਈ ਫੌਜ ਲਿੱਟੇ ਦੇ ਕਬਜ਼ੇ ਵਾਲੇ ਇਸ ਸਥਾਨ 'ਤੇ ਜਾਣ ਤੋਂ ਡਰਦੀ ਸੀ।
Lakshadweep Top Search: PM ਮੋਦੀ ਦਾ ਲਕਸ਼ਦੀਪ ਦੌਰਾ, ਲਕਸ਼ਦੀਪ ਦੁਨੀਆ ਭਰ 'ਚ ਇੰਟਰਨੈੱਟ 'ਤੇ ਕੀਤਾ ਗਿਆ ਸਭ ਤੋਂ ਵੱਧ ਸਰਚ
Lakshadweep Top Search: 20 ਸਾਲਾਂ ਦਾ ਟੁੱਟਿਆ ਰਿਕਾਰਡ
Chandigarh Weather Update: ਸ਼ਿਮਲਾ ਤੇ ਸ੍ਰੀਨਗਰ ਨਾਲੋਂ ਵੱਧ ਠੰਢਾ ਚੰਡੀਗੜ੍ਹ, ਧੁੰਦ ਕਾਰਨ 7 ਉਡਾਣਾਂ ਰੱਦ
Chandigarh Weather Update: ਭਲਕੇ ਮੀਂਹ ਪੈਣ ਦੀ ਸੰਭਾਵਨਾ
Overcharging in PGI parking: PGI ਪਾਰਕਿੰਗ ਵਿਚ ਹੋ ਰਹੀ ਓਵਰਚਾਰਜਿੰਗ! 8 ਘੰਟੇ ਲਈ ਵਸੂਲੇ ਜਾ ਰਹੇ 30 ਤੋਂ 50 ਰੁਪਏ
ਪਰਚੀ ਗੁੰਮ ਹੋਣ ’ਤੇ 100 ਰੁਪਏ ਦੀ ਥਾਂ ਹੋ ਰਹੀ 500 ਰੁਪਏ ਤਕ ਵਸੂਲੀ
Bilkis Bano Case: ਮੁੜ ਜੇਲ ਜਾਣਗੇ ਬਿਲਕਿਸ ਬਾਨੋ ਦੇ ਦੋਸ਼ੀ; ਸੁਪ੍ਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਕੀਤਾ ਰੱਦ
ਸੁਪ੍ਰੀਮ ਕੋਰਟ ਨੇ ਕਿਹਾ ਕਿ ਗੁਜਰਾਤ ਸਰਕਾਰ ਨੂੰ ਰਿਹਾਈ ਦਾ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ।
Night landing at Kargil: ਭਾਰਤੀ ਹਵਾਈ ਫ਼ੌਜ ਨੇ ਰਚਿਆ ਇਤਿਹਾਸ; ਕਾਰਗਿਲ 'ਚ ਪਹਿਲੀ ਵਾਰ C-130J ਦੀ ਨਾਈਟ ਲੈਂਡਿੰਗ
ਏਅਰਫੋਰਸ ਨੇ ਕਿਹਾ, ਹੁਣ ਹਨੇਰੇ ’ਚ ਵੀ ਦੁਸ਼ਮਣ 'ਤੇ ਰੱਖੀ ਜਾ ਸਕੇਗੀ ਨਜ਼ਰ
ਉੱਤਰ ਭਾਰਤ ’ਚ ਸ਼ੀਤ ਲਹਿਰ, ਜਾਣੋ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਪੇਸ਼ਨਗੋਈ
ਅਗਲੇ 24 ਘੰਟਿਆਂ ਤਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ, 8 ਅਤੇ 9 ਜਨਵਰੀ ਨੂੰ ਪੈ ਸਕਦਾ ਹੈ ਮੀਂਹ
National News : PM ਮੋਦੀ ਵਿਰੁਧ ਇਤਰਾਜ਼ਯੋਗ ਟਿਪਣੀਆਂ ਕਰਨ ਵਾਲੇ ਮਾਲਦੀਵ ਦੇ ਤਿੰਨ ਮੰਤਰੀ ਮੁਅੱਤਲ
National News: PM ਮੋਦੀ ਵਲੋਂ ਲਕਸ਼ਦੀਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਮਗਰੋਂ ਭੜਕੇ ਸਨ ਮਾਲਦੀਵ ਦੇ ਮੰਤਰੀ
ਜਲੀਕੱਟੂ 2024: ਤਿਆਰ ਨੇ ਤਾਕਤਵਰ ਬੌਲਦ ਅਤੇ ਉਨ੍ਹਾਂ ਨੂੰ ਕਾਬੂ ਕਰਨ ਵਾਲੇ ਨਿਡਰ ਨੌਜੁਆਨ
15 ਜਨਵਰੀ ਨੂੰ ਪੋਂਗਲ ਦੇ ਮੌਕੇ ’ਤੇ ਸ਼ੁਰੂ ਹੋਣਗੇ ਜਲੀਕੱਟੂ ਸਮਾਗਮ