ਰਾਸ਼ਟਰੀ
Kerala News: ਵੇਸਵਾਘਰ ਦੇ ਗਾਹਕ ’ਤੇ ਲਗ ਸਕਦੈ ਅਨੈਤਿਕ ਤਸਕਰੀ ਐਕਟ ਤਹਿਤ ਦੋਸ਼, ਜਾਣੋ ਕੇਰਲ ਹਾਈ ਕੋਰਟ ਨੇ ਅਪਣੇ ਫੈਸਲੇ ’ਚ ਕੀ ਕਿਹਾ
Kerala News: ਖ਼ੁਦ ਨੂੰ ਦੋਸ਼ ਮੁਕਤ ਕਰਨ ਦੀ ਮੰਗ ਕਰਨ ਵਾਲੇ ਕੇਰਲ ਵਾਸੀ ’ਤੇ ਹੁਣ ਚਲੇਗਾ ਮੁਕੱਦਮਾ
ਕਾਲੇਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲਈ ਇੱਕ ਹੋਰ ਜੱਜ ਦੇ ਨਾਂ ਦੀ ਸਿਫ਼ਾਰਸ਼ ਕੀਤੀ
ਦੋ ਸਿੱਖ ਵਕੀਲਾਂ ਦੇ ਪਹਿਲਾਂ ਤੋਂ ਸਿਫ਼ਾਰਸ਼ ਕੀਤੇ ਨਾਵਾਂ ਨੂੰ ਤਰਜੀਹ ਦੇਣ ਦੇ ਹੁਕਮ
AAP nominates Swati Maliwal: ‘ਆਪ’ ਨੇ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਭੇਜਣ ਦਾ ਕੀਤਾ ਐਲਾਨ
ਦਿੱਲੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਹਨ ਸਵਾਤੀ ਮਾਲੀਵਾਲ
Sanjay Singh News: ਜੇਲ 'ਚ ਬੰਦ ਸੰਜੇ ਸਿੰਘ ਨੂੰ ਮੁੜ ਰਾਜ ਸਭਾ ਭੇਜੇਗੀ AAP; ਨਾਮਜ਼ਦਗੀ ਦੀ ਮਿਲੀ ਇਜਾਜ਼ਤ
ਅਰਜ਼ੀ ਵਿਚ ਸੰਜੇ ਸਿੰਘ ਨੇ ਕਿਹਾ ਕਿ ਇਸ ਲਈ ਨਾਮਜ਼ਦਗੀ ਪੱਤਰ 9 ਜਨਵਰੀ ਤਕ ਦਾਖਲ ਕੀਤੇ ਜਾਣੇ ਹਨ।
ED Raid: ਹਰਿਆਣਾ ਦੇ ਸਾਬਕਾ ਵਿਧਾਇਕ ਤੇ ਕਰੀਬੀਆਂ ਦੇ ਟਿਕਾਣਿਆਂ 'ਤੇ ਈਡੀ ਦਾ ਛਾਪਾ; 5 ਕਰੋੜ ਦੀ ਨਕਦੀ ਬਰਾਮਦ
100 ਤੋਂ ਵੱਧ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਅਤੇ ਹਥਿਆਰ ਵੀ ਮਿਲੇ
Jammu Kashmir News: ਪਾਕਿਸਤਾਨੀ ਸਰਹੱਦ ਨਾਲ ਲੱਗਦੇ ਦੋ ਪਿੰਡਾਂ ਨੂੰ ਆਜ਼ਾਦੀ ਦੇ 75 ਸਾਲਾਂ ਬਾਅਦ ਨਸੀਬ ਹੋਈ ਬਿਜਲੀ
ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵੀ.ਕੇ. ਭੀਦੁੜੀ ਨੇ ਸਮ੍ਰਿਧ ਸੀਮਾ ਯੋਜਨਾ ਤਹਿਤ ਸਥਾਪਤ ਕੀਤੇ ਗਏ ਦੋ 250 ਕੇਵੀ ਸਬ-ਸਟੇਸ਼ਨਾਂ ਦਾ ਉਦਘਾਟਨ ਕੀਤਾ
Haryana News: ਕ੍ਰਿਕਟਰ ਤੋਂ ਡੀਐਸਪੀ ਬਣੇ ਜੋਗਿੰਦਰ ਸ਼ਰਮਾ ਵਿਰੁਧ ਮਾਮਲਾ ਦਰਜ; ਖੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮ
ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਪ੍ਰਵਾਰ ਵਲੋਂ ਦਿਤਾ ਜਾ ਰਿਹਾ ਧਰਨਾ
Terrorist Javed Ahmad Mattu: ਦਿੱਲੀ 'ਚ ਹਿਜ਼ਬੁਲ ਮੁਜਾਹਿਦੀਨ ਦਾ ਅਤਿਵਾਦੀ ਜਾਵੇਦ ਅਹਿਮਦ ਮੱਟੂ ਗ੍ਰਿਫਤਾਰ
Javed Ahmad Mattu Arrested News: ਮੁਲਜ਼ਮ ਦੇ ਕਬਜ਼ੇ ਵਿਚੋਂ ਇਕ ਪਿਸਤੌਲ, ਮੈਗਜ਼ੀਨ ਅਤੇ ਚੋਰੀ ਦੀ ਇਕ ਗੱਡੀ ਹੋਈ ਬਰਾਮਦ
Delhi's Mohalla Clinics: ਉਪ ਰਾਜਪਾਲ ਨੇ ਮੁਹੱਲਾ ਕਲੀਨਿਕ ਵਿਚ ‘ਫ਼ਰਜ਼ੀ’ ਲੈਬ ਟੈਸਟ ਦੀ ਸੀਬੀਆਈ ਜਾਂਚ ਦੀ ਕੀਤੀ ਸਿਫਾਰਸ਼
ਦਿੱਲੀ ਸਰਕਾਰ ਦੇ ਵਿਜੀਲੈਂਸ ਅਤੇ ਸਿਹਤ ਵਿਭਾਗ ਨੇ ਪ੍ਰਾਈਵੇਟ ਡਾਇਗਨੌਸਟਿਕ ਕੰਪਨੀਆਂ ਨੂੰ ਭੇਜੀ ਜਾ ਰਹੀ ਲੈਬ ਟੈਸਟਿੰਗ ਬਾਰੇ ਜਾਂਚ ਕੀਤੀ।
ਲੋਕ ਸਭਾ ਚੋਣਾਂ, ਭਾਰਤ ਨਿਆਏ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਕੀਤੀ ਮੀਟਿੰਗ
ਅਸੀਂ ‘ਇੰਡੀਆ’ ਗਠਜੋੜ ਨੂੰ ਮਜਬੂਤ ਕਰਨ ਅਤੇ ਸੀਟਾਂ ਦੀ ਵੰਡ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਰਣਨੀਤੀ ’ਤੇ ਚਰਚਾ ਕਰਨ ਲਈ ਦੁਬਾਰਾ ਮੀਟਿੰਗ ਕਰਾਂਗੇ।’’