ਰਾਸ਼ਟਰੀ
Vikramaditya Singh: ਹਿਮਾਚਲ ਦੇ PWD ਮੰਤਰੀ ਨੂੰ ਅਦਾਲਤ ਤੋਂ ਝਟਕਾ, ਘਰੇਲੂ ਹਿੰਸਾ ਐਕਟ ਤਹਿਤ ਕੋਰਟ ਨੇ ਸੁਣਾਇਆ ਇਹ ਫ਼ੈਸਲਾ
ਸੁਦਰਸ਼ਨ ਨੇ ਆਪਣੇ ਪਤੀ ਵਿਕਰਮਾਦਿਤਿਆ ਸਿੰਘ, ਉਸ ਦੀ ਮਾਂ ਪ੍ਰਤਿਭਾ ਸਿੰਘ, ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ।
Delhi News: ਦਿੱਲੀ 'ਚ ਵੱਡਾ ਰੇਲ ਹਾਦਸਾ, ਜਖ਼ੀਰਾ ਫਲਾਈਓਵਰ 'ਤੇ ਪਟੜੀ ਤੋਂ ਹੇਠਾਂ ਉਤਰੇ ਮਾਲਗੱਡੀ ਦੇ 10 ਡੱਬੇ
Delhi News: ਹਾਦਸੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ
CBSE Exam News: ਨਹੀਂ ਮੁਲਤਵੀ ਹੋਈਆਂ CBSE ਦੀਆਂ ਪ੍ਰੀਖਿਆਵਾਂ; ਵਾਇਰਲ ਨੋਟਿਸ ’ਤੇ ਬੋਰਡ ਦਾ ਸਪੱਸ਼ਟੀਕਰਨ
ਨੋਟਿਸ ਵਿਚ ਕਿਸਾਨ ਅੰਦੋਲਨ ਦਾ ਹਵਾਲਾ ਦੇ ਕੇ ਪ੍ਰੀਖਿਆਵਾਂ ਮੁਲਤਵੀ ਹੋਣ ਸਬੰਧੀ ਕੀਤਾ ਸੀ ਦਾਅਵਾ
Arvind Kejriwal News: ਦਿੱਲੀ ਆਬਕਾਰੀ ਨੀਤੀ ਮਾਮਲਾ; ਵੀਡੀਉ ਕਾਨਫਰੰਸ ਜ਼ਰੀਏ ਅਦਾਲਤ ਸਾਹਮਣੇ ਪੇਸ਼ ਹੋਏ CM ਅਰਵਿੰਦ ਕੇਜਰੀਵਾਲ
ਅਦਾਲਤ ਨੇ ਸ਼ਨਿਚਰਵਾਰ ਨੂੰ ਨਿੱਜੀ ਪੇਸ਼ੀ ਤੋਂ ਦਿਤੀ ਛੋਟ
National News: ਲਾਅ ਕਮਿਸ਼ਨ ਨੇ NRIs ਦੇ ਵਿਆਹਾਂ ਦੀ ਰਜਿਸਟਰੇਸ਼ਨ ਲਾਜ਼ਮੀ ਕਰਨ ਲਈ ਕਿਹਾ
NRIs ਦੇ ਭਾਰਤੀ ਸਾਥੀਆਂ ਨਾਲ ਫਰਜ਼ੀ ਵਿਆਹਾਂ ਦੇ ਵਧ ਰਹੇ ਮਾਮਲੇ ਚਿੰਤਾਜਨਕ ਰੁਝਾਨ
Delhi News: ਜੀ.ਕੇ. ਤੇ ਸਰਨਾ ਦੇ ਫ਼ੇਸਬੁਕ ਖਾਤੇ ਹੋਏ ਬੰਦ, ਮੇਟਾ ਕੋਲ ਅਪਣਾ ਵਿਰੋਧ ਦਰਜ ਕਰਵਾਇਆ
ਦੋਵਾਂ ਦੀਆਂ ਪਾਰਟੀਆਂ ਮੁਤਾਬਕ ਜੀ ਕੇ ਦਾ ਫੇਸਬੁਕ ਪੰਨਾ ਵੀਰਵਾਰ ਰਾਤ ਜਦ ਕਿ ਸਰਨਾ ਦਾ ਸ਼ੁਕਰਵਾਰ ਸਵੇਰੇ ਬੰਦ ਕਰਨ ਬਾਰੇ ਪਤਾ ਲੱਗਾ ਹੈ।
ਮਨੀਪੁਰ :ਸੁਰੱਖਿਆ ਫ਼ੋਰਸ ਨਾਲ ਝੜਪ ’ਚ ਦੋ ਜਣਿਆਂ ਦੀ ਮੌਤ
ਚੁਰਾਚਾਂਦਪੁਰ ’ਚ ਹਿੰਸਾ ਤੋਂ ਬਾਅਦ ਫੈਲਿਆ ਤਣਾਅ
ਪਾਕਿਸਤਾਨੀ ਔਰਤ ਸੀਮਾ ਹੈਦਰ ਦੇ ਮਾਮਲੇ ’ਚ ਨਵਾਂ ਮੋੜ, ਜਾਣੋ ਪਹਿਲੇ ਪਤੀ ਨੇ ਕਿਉਂ ਕੀਤਾ ਭਾਰਤੀ ਵਕੀਲ
ਅਪਣੇ ਬੱਚਿਆਂ ਨੂੰ ਵਾਪਸ ਪਾਕਿਸਤਾਨ ਲਿਆਉਣ ਲਈ ਗੁਲਾਮ ਹੈਦਰ ਨੇ ਭਾਰਤ ’ਚ ਇਕ ਵਕੀਲ ਦੀ ਸੇਵਾ ਲਈ
AAP ਪਹਿਲਾਂ ਖ਼ੁਦ ਹੀ ਮੰਗ ਕਰਦੀ ਸੀ ਕਿ ਸੂਬਾ ਸਰਕਾਰ ਐਮ.ਐਸ.ਪੀ. ਦੇਵੇ : ਅਨੁਰਾਗ ਠਾਕੁਰ
ਕਿਹਾ, ਐਤਵਾਰ ਨੂੰ ਅੰਦੋਲਨਕਾਰੀ ਕਿਸਾਨਾਂ ਨਾਲ ਅਗਲੇ ਦੌਰ ਦੀ ਗੱਲਬਾਤ ਸੁਖਾਵੇਂ ਮਾਹੌਲ ’ਚ ਹੋਵੇਗੀ
ਦਿੱਲੀ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਡਿਗਰੀ ਮਾਮਲੇ ’ਚ ਕੇਜਰੀਵਾਲ ਤੇ ਸੰਜੇ ਸਿੰਘ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ
ਜੀ.ਯੂ. ਨੇ ਇਸ ਹੁਕਮ ਦੇ ਵਿਰੁਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਅਦਾਲਤ ਨੇ ਇਸ ’ਤੇ ਰੋਕ ਲਗਾ ਦਿਤੀ