ਰਾਸ਼ਟਰੀ
ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਹਥਿਆਰ ਵਜੋਂ ਵਰਤ ਰਹੀ ਹੈ ਸੱਤਾਧਾਰੀ ਪਾਰਟੀ : ਖੜਗੇ
ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ “ਰਾਜ ਸਭਾ ਦੇ ਚੇਅਰਮੈਨ ਵਜੋਂ ਨਿਰਪੱਖਤਾ ਅਤੇ ਤੱਟਸਥਤਾ ਨਾਲ” ਵਿਰੋਧੀ ਧਿਰ ਦੀ ਚਿੰਤਾਵਾਂ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ।
ਕ੍ਰਿਸਮਸ ਮਨਾਉਂਦੇ ਸਮੇਂ ਦੇਸ਼ ਦੀ ਰਖਿਆ ਲਈ ਕੁਰਬਾਨੀਆਂ ਦੇਣ ਵਾਲੇ ਸੈਨਿਕਾਂ ਨੂੰ ਨਾ ਭੁੱਲੋ : CJI ਚੰਦਰਚੂੜ
ਅਸੀਂ ਸਭ ਕੁੱਝ ਕੁਰਬਾਨ ਕਰ ਦੇਵਾਂਗੇ ਭਾਵੇਂ ਇਹ ਸਾਡੀਆਂ ਜਾਨਾਂ ਦਾ ਮਾਮਲਾ ਹੋਵੇ ਕਿਉਂਕਿ ਸਾਡੇ ਹਥਿਆਰਬੰਦ ਬਲਾਂ ਦੇ ਬਹੁਤ ਸਾਰੇ ਲੋਕ ਰਾਸ਼ਟਰ ਦੀ ਸੇਵਾ ਕਰਦੇ ਹਨ।
Veer Bal Diwas: ਭਾਰਤ ਮੰਡਪਮ ’ਚ ਮਨਾਇਆ ਜਾਵੇਗਾ ਵੀਰ ਬਾਲ ਦਿਵਸ, ਮੋਦੀ ਵੀ ਹੋਣਗੇ ਸ਼ਾਮਲ
‘ਵੀਰ ਬਾਲ ਦਿਵਸ’ ’ਤੇ ਇਕ ਫ਼ਿਲਮ ਵੀ ਦੇਸ਼ ਭਰ ਵਿਚ ਪ੍ਰਦਰਸ਼ਿਤ ਕੀਤੀ ਜਾਵੇਗੀ
Droupadi Murmu: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤੀ ਨਿਆਂ ਸੰਹਿਤਾ ਸਮੇਤ ਤਿੰਨ ਕਾਨੂੰਨਾਂ ਨੂੰ ਦਿਤੀ ਮਨਜ਼ੂਰੀ
ਇਨ੍ਹਾਂ ਬਿੱਲਾਂ ਨੂੰ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਸਰਦ ਰੁੱਤ ਸੈਸ਼ਨ ਦੌਰਾਨ ਪਾਸ ਕੀਤਾ ਗਿਆ ਸੀ
PM Modi: ਕ੍ਰਿਸਮਿਸ ਮੌਕੇ ਬੋਲੇ ਪ੍ਰਧਾਨ ਮੰਤਰੀ ਮੋਦੀ, 'ਈਸਾਈ ਭਾਈਚਾਰੇ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ'
ਉਨ੍ਹਾਂ ਕਿਹਾ ਕਿ ਜਿਥੋਂ ਮੈਂ ਚੋਣ ਲੜਿਆ ਸੀ, ਉਥੇ ਕਾਫ਼ੀ ਗਿਣਤੀ ਵਿਚ ਈਸਾਈ ਰਹਿੰਦੇ ਸਨ।
Covid-19 JN.1 Variant: ਦੇਸ਼ ਵਿਚ ਕੋਰੋਨਾ ਵਾਇਰਸ ਦੇ ਜੇਐਨ.1 ਸਬ-ਵੇਰੀਐਂਟ ਦੇ 63 ਮਾਮਲੇ; ਗੋਆ ਵਿਚ ਸਾਹਮਣੇ ਆਏ 34 ਕੇਸ
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਤੋਂ ਨੌਂ, ਕਰਨਾਟਕ ਤੋਂ ਅੱਠ, ਕੇਰਲ ਤੋਂ ਛੇ, ਤਾਮਿਲਨਾਡੂ ਤੋਂ ਚਾਰ ਅਤੇ ਤੇਲੰਗਾਨਾ ਤੋਂ ਦੋ ਮਾਮਲੇ ਸਾਹਮਣੇ ਆਏ ਹਨ।
Himachal Pradesh: ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
Himachal Snowfall : ਹਿਮਾਚਲ 'ਚ ਬਰਫਬਾਰੀ ਵਿਚਾਲੇ ਮਨਾਉਣਗੇ ਨਵੇਂ ਸਾਲ ਦਾ ਜਸ਼ਨ, ਭਾਰੀ ਬਰਫਬਾਰੀ ਪੈਣ ਦਾ ਅਲਰਟ ਜਾਰੀ
Himachal Snowfall: ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚ ਰਹੇ ਹਿਮਾਚਲ
Mehbooba Mufti: ਪੁਣਛ ਦੀ ਤੈਅ ਯਾਤਰਾ ਤੋਂ ਪਹਿਲਾਂ ਮਹਿਬੂਬਾ ਮੁਫਤੀ ਨੂੰ ਘਰ ਵਿਚ ਕੀਤਾ ਗਿਆ ਨਜ਼ਰਬੰਦ: ਪੀਡੀਪੀ
ਸੁਰੰਕੋਟ 'ਚ ਕਥਿਤ ਤੌਰ 'ਤੇ ਫੌਜ ਦੀ ਹਿਰਾਸਤ 'ਚ ਤਿੰਨ ਨਾਗਰਿਕ ਮਾਰੇ ਗਏ ਸਨ।