ਰਾਸ਼ਟਰੀ
Smoking inside aircraft: ਜਹਾਜ਼ 'ਚ ਸਿਗਰਟ ਪੀਣ ਦੇ ਇਲਜ਼ਾਮ ਤਹਿਤ ਯਾਤਰੀ ਹਿਰਾਸਤ ਵਿਚ
ਸੂਤਰਾਂ ਨੇ ਦਸਿਆ ਕਿ ਯਾਤਰੀ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਜਹਾਜ਼ ਦੇ ਅੰਦਰ ਸਿਗਰਟ ਪੀਤੀ।
ਮੁਲਾਂਕਣ ਸਾਲ 2024-25 ਲਈ ਆਈ.ਟੀ.ਆਰ. ਰਿਟਰਨ ਫਾਰਮ 1 ਅਤੇ 4 ਨੋਟੀਫਾਈ
ਆਮ ਤੌਰ ’ਤੇ, ਵਿੱਤੀ ਸਾਲਾਂ ਲਈ ਆਈ.ਟੀ.ਆਰ. ਫਾਰਮ ਮਾਰਚ ਦੇ ਅੰਤ ਜਾਂ ਅਪ੍ਰੈਲ ਦੇ ਸ਼ੁਰੂ ’ਚ ਨੋਟੀਫਾਈ ਕੀਤੇ ਜਾਂਦੇ ਹਨ।
Delhi Pollution: ਦਿੱਲੀ ਵਾਸੀਆਂ ਤੋਂ ਪ੍ਰਦੂਸ਼ਣ ਤੋਂ ਰਾਹਤ ਨਹੀਂ, ਹਵਾ ‘ਗੰਭੀਰ’ ਸ਼੍ਰੇਣੀ ’ਚ
ਬੀ.ਐਸ.-3 ਪਟਰੌਲ ਅਤੇ ਬੀ.ਐਸ.-4 ਡੀਜ਼ਲ ਵਾਲੀਆਂ ਚਾਰ ਪਹੀਆ ਗੱਡੀਆਂ ’ਤੇ ਪਾਬੰਦੀ ਦੇ ਹੁਕਮ
ਕਾਲੇ ਧਨ ਨੂੰ ਚਿੱਟਾ ਕਰਨ ਦਾ ਮਾਮਲਾ: ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦੰਬਰਮ ਈ.ਡੀ. ਸਾਹਮਣੇ ਹੋਏ ਪੇਸ਼
ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਇਕ ਚੋਟੀ ਦੇ ਕਾਰਜਕਾਰੀ ਵਲੋਂ ਕਾਰਤੀ ਅਤੇ ਉਸ ਦੇ ਕਰੀਬੀ ਸਹਿਯੋਗੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼
Congress Protest: ਕੇਰਲ ’ਚ ਕਾਂਗਰਸ ਦੇ ਮਾਰਚ ਦੌਰਾਨ ਹਿੰਸਾ, ਪੁਲਿਸ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ
ਸੰਸਦ ਮੈਂਬਰ ਅਤੇ ਵਿਧਾਇਕ ਚੁਣੇ ਹੋਏ ਨੁਮਾਇੰਦਿਆਂ ’ਤੇ ਹੋਏ ਇਸ ਹਮਲੇ ਵਿਰੁਧ ਸਬੰਧਤ ਵਿਸ਼ੇਸ਼ ਅਧਿਕਾਰ ਕਮੇਟੀਆਂ ਕੋਲ ਜਾਣਗੇ।’’
UP News: ਜਾਣੋ ਹੁਣ ਤੱਕ ਕਿੰਨਿਆਂ ਦੀ ਗਈ ਵਿਧਾਨ ਸਭਾ ਦੀ ਮੈਂਬਰਸ਼ਿਪ, ਕਈਆਂ 'ਤੇ ਬਲਾਤਕਾਰ ਦੇ ਦੋਸ਼
ਗੋਂਡ ਨੂੰ ਹਾਲ ਹੀ ਵਿਚ ਨੌਂ ਸਾਲ ਪਹਿਲਾਂ ਇੱਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ 25 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ।
Tunnel Rescue News: ਸਿਲਕੀਆਰਾ ਸੁਰੰਗ ਬਚਾਅ ਮੁਹਿੰਮ ਦੇ ‘ਹੀਰੋ’ ਰਹੇ ਰੈਟਹੋਲ ਮਾਈਨਰ ਉੱਤਰਾਖੰਡ ਸਰਕਾਰ ਕੋਲੋਂ ਮਿਲੀ ਰਕਮ ਤੋਂ ਅਸੰਤੁਸ਼ਟ
ਕਿਹਾ, ਮੁੱਖ ਮੰਤਰੀ ਨੂੰ ਉਸੇ ਵੇਲੇ ਨਾਰਾਜ਼ਗੀ ਪ੍ਰਗਟਾ ਦਿਤੀ ਸੀ, ਪਰ ਅਧਿਕਾਰੀਆਂ ਵਲੋਂ ਕੀਤੇ ਵਾਅਦੇ ਦਾ ਅਜੇ ਤਕ ਕੁੱਝ ਨਹੀਂ ਬਣਿਆ
Land-for-jobs case: ਈ.ਡੀ. ਨੇ ਤੇਜਸਵੀ ਯਾਦਵ ਨੂੰ ਜਾਰੀ ਕੀਤਾ ਨਵਾਂ ਸੰਮਨ
ਈਡੀ ਨੇ ਤੇਜਸਵੀ (34) ਨੂੰ 22 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਪੇਸ਼ ਨਹੀਂ ਹੋਏ
Jammu Kashmir: ਪੁੰਛ, ਰਾਜੌਰੀ 'ਚ ਅਤਿਵਾਦੀਆਂ ਖਿਲਾਫ਼ ਆਪਰੇਸ਼ਨ ਦੌਰਾਨ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ
ਫੌਜ ਵੱਲੋਂ ਪੁੱਛਗਿੱਛ ਲਈ ਬੁਲਾਏ ਗਏ ਤਿੰਨ ਲੋਕਾਂ ਦੀ ਸ਼ੁੱਕਰਵਾਰ ਨੂੰ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ
Parliament Security Breach: ਮੁਲਜ਼ਮ ਮਹੇਸ਼ ਕੁਮਾਵਤ ਦੀ ਹਿਰਾਸਤ 5 ਜਨਵਰੀ ਤਕ ਵਧੀ
ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਸਾਰੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਉਸ ਤੋਂ ਪੁੱਛਗਿੱਛ ਦੀ ਲੋੜ ਹੈ।