ਰਾਸ਼ਟਰੀ
2024 Elections: 2024 'ਚ ਪ੍ਰਧਾਨ ਮੰਤਰੀ ਮੋਦੀ ਦਾ ਕੋਈ ਬਦਲ ਨਹੀਂ : ਅਜੀਤ ਪਵਾਰ
ਅਜਿਹਾ ਫ਼ੈਸਲਾ ਸਿਰਫ਼ ਇੱਕ ਜਾਂ ਦੋ ਗੱਲਾਂ ਦੇ ਆਧਾਰ 'ਤੇ ਨਹੀਂ ਸਗੋਂ ਵੱਖ-ਵੱਖ ਪਹਿਲੂਆਂ ਦੇ ਆਧਾਰ 'ਤੇ ਲਿਆ ਜਾਂਦਾ ਹੈ।
News Click Case: ਚੱਕਰਵਰਤੀ ਨੇ ਸਰਕਾਰ ਗਵਾਹ ਬਣਨ ਦੀ ਮਨਜ਼ੂਰੀ ਲਈ ਕੀਤਾ ਅਦਾਲਤ ਦਾ ਰੁਖ਼
ਪੁਲਿਸ ਸੂਤਰਾਂ ਮੁਤਾਬਕ ਏਜੰਸੀ ਚੱਕਰਵਰਤੀ ਦੇ ਬਿਆਨ ਨੂੰ ਪੜ੍ਹ ਕੇ ਅਦਾਲਤ 'ਚ ਅਰਜ਼ੀ ਦਾ ਸਮਰਥਨ ਕਰਨਾ ਹੈ ਜਾਂ ਨਹੀਂ ਇਸ ਬਾਰੇ ਫ਼ੈਸਲਾ ਲਵੇਗੀ।
PM Modi: ਗਰੀਬ, ਨੌਜਵਾਨ, ਔਰਤਾਂ ਅਤੇ ਕਿਸਾਨ ਮੇਰੇ ਲਈ "ਸਭ ਤੋਂ ਵੱਡੀਆਂ ਚਾਰ ਜਾਤੀਆਂ" ਹਨ: PM ਮੋਦੀ
"ਗਰੀਬਾਂ ਦੀ ਸੇਵਾ, ਮਜ਼ਦੂਰਾਂ ਦਾ ਸਨਮਾਨ ਅਤੇ ਵਾਂਝੇ ਲੋਕਾਂ ਦਾ ਸਨਮਾਨ ਸਾਡੀ ਪਹਿਲ ਹੈ।
Jammu Kashmir News: ਬਰਾਤੀਆਂ ਨੂੰ ਲੈ ਕੇ ਜਾ ਰਹੀ ਬੱਸ ਖੱਡ ’ਚ ਡਿੱਗੀ; 2 ਲੋਕਾਂ ਦੀ ਮੌਤ ਅਤੇ 12 ਜ਼ਖ਼ਮੀ
ਤਿੰਨ ਤੋਂ 19 ਸਾਲ ਦੀਆਂ 9 ਕੁੜੀਆਂ ਸਮੇਤ 13 ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ।
Lt Col Karanbir Singh Natt: ਕੁਪਵਾੜਾ 'ਚ ਅਤਿਵਾਦੀਆਂ ਨਾਲ ਮੁਕਾਬਲਾ ਕਰਨ ਵਾਲੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਹਾਰੇ ਜ਼ਿੰਦਗੀ ਦੀ ਜੰਗ
8 ਸਾਲਾਂ ਤੋਂ ਕੋਮਾ 'ਚ ਸਨ ਕਰਨਬੀਰ ਸਿੰਘ
Haryana News : ਅਮਰੀਕਾ 'ਚ ਵਾਪਰੇ ਸੜਕ ਹਾਦਸੇ ਵਿਚ ਨੌਜਵਾਨ ਦੀ ਹੋਈ ਮੌਤ
Haryana News : ਡੇਢ ਸਾਲ ਪਹਿਲਾਂ ਹੀ ਵਰਕ ਪਰਮਿਟ ‘ਤੇ ਗਿਆ ਸੀ ਵਿਦੇਸ਼ ਗਿਆ
ਕੁਸ਼ਤੀ ਫ਼ੈਡਰੇਸ਼ਨ ਨੂੰ ਮੁਅੱਤਲ ਕਰਨ ਦਾ ਫੈਸਲਾ ਪ੍ਰਦਰਸ਼ਨਕਾਰੀ ਭਲਵਾਨਾਂ ਨੂੰ ਨਿਆਂ ਦੇਣ ਲਈ ਨਾਕਾਫ਼ੀ : ਵਿਰੋਧੀ ਧਿਰ
ਮੰਤਰਾਲੇ ਦੀ ਕਾਰਵਾਈ ਮਜ਼ਾਕ ਹੈ।
'ਆਪ' ਵਿਧਾਇਕ ਦੇ ਪਰਿਵਾਰ ਨੂੰ ਲੁੱਟਣ ਦੀ ਕੋਸ਼ਿਸ਼, 6 ਹਮਲਾਵਰਾਂ ਨੇ ਵਿਧਾਇਕ ਅੰਗੁਰਾਲ ਦੇ ਪਰਿਵਾਰ ਦੀ ਕਾਰ ਰੋਕੀ
ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ- ਸ਼ਨੀਵਾਰ ਰਾਤ ਉਸ ਦੇ ਬੱਚੇ ਪਰਿਵਾਰ ਨਾਲ ਪਾਰਟੀ ਤੋਂ ਘਰ ਪਰਤ ਰਹੇ ਸਨ
IIT Bombay: 1998 ਦੀ ਕਲਾਸ ਨੇ IIT-ਮੁੰਬਈ ਨੂੰ 57 ਕਰੋੜ ਰੁਪਏ ਦਿੱਤੇ
ਇਸ ਜਮਾਤ ਨੇ 1971 ਦੇ ਗੋਲਡਨ ਜੁਬਲੀ ਸਮਾਗਮਾਂ ਮੌਕੇ ਜਮਾਤ ਵੱਲੋਂ ਦਿੱਤੇ 41 ਕਰੋੜ ਰੁਪਏ ਦਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ।
ਮੈਸੂਰ 'ਚ ਲੱਗੇ ਪੋਸਟਰਾਂ 'ਤੇ ਬੋਲੇ ਪ੍ਰਤਾਪ ਸਿੰਘ, ''ਲੋਕ ਫ਼ੈਸਲਾ ਕਰਨਗੇ ਕਿ ਮੈਂ ਦੇਸ਼ ਭਗਤ ਹਾਂ ਜਾਂ ਗੱਦਾਰ''
ਮੈਸੁਰੂ ’ਚ ਲੱਗੇ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਨੂੰ ‘ਗੱਦਾਰ’ ਦੱਸਣ ਵਾਲੇ ਪੋਸਟਰ