ਰਾਸ਼ਟਰੀ
ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਤਾਗੱਦੀ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੂਮ ਧਾਮ ਨਾਲ ਮਨਾਇਆ- ਡਾ. ਵਿਜੇ ਸਤਬੀਰ ਸਿੰਘ
ਸੁਨਹਿਰੀ ਸੁੰਦਰ ਪਾਲਕੀ ਵਾਲੀ ਗੱਡੀ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਸੀ
Delhi ਦੀ ਹਵਾ ਫਿਰ ਹੋਈ ਜ਼ਹਿਰੀਲੀ, ITO ਦਾ AQI 353 ਤਕ ਪਹੁੰਚਿਆ
ਇਸ ਖੇਤਰ ਵਿਚ ਪ੍ਰਦੂਸ਼ਣ ਦੀ ਮਾਤਰਾ ਰਹੀ ਸੱਭ ਤੋਂ ਜਿਆਦਾ, ਜਾਣੋ
Delhi News : ਸੱਭ ਤੋਂ ਵੱਧ ਜੰਗਲੀ ਖੇਤਰ ਵਾਲਾ ਨੌਵਾਂ ਦੇਸ਼ ਬਣਿਆ ਭਾਰਤ
ਸੰਯੁਕਤ ਰਾਸ਼ਟਰ ਖ਼ੁਰਾਕ ਤੇ ਖੇਤੀ ਸੰਗਠਨ ਨੇ ਜਾਰੀ ਕੀਤੀ ਰਿਪੋਰਟ
ਸਰਕਾਰ ਨੇ ਆਈ.ਟੀ. ਨਿਯਮਾਂ 'ਚ ਤਬਦੀਲੀਆਂ ਦਾ ਪ੍ਰਸਤਾਵ ਦਿਤਾ, ਜਾਣੋ ਕੀ ਬਦਲੇਗਾ
ਏ.ਆਈ. ਨਾਲ ਤਿਆਰ ਕੀਤੀ ਸਮੱਗਰੀ ਉਤੇ ਲੇਬਲਿੰਗ ਲਗਾਉਣ ਦਾ ਵਿਚਾਰ
ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਭਲਕੇ ਤੋਂ ਸ਼ੁਰੂ
ਜੰਮੂ-ਕਸ਼ਮੀਰ ਤੋਂ ਰਾਜ ਸਭਾ ਦੇ 4 ਮੈਂਬਰਾਂ ਦੀ ਚੋਣ ਲਈ ਸ਼ੁਕਰਵਾਰ ਨੂੰ ਵਿਧਾਨ ਸਭਾ ਵੋਟਿੰਗ ਹੋਵੇਗੀ
ਗੋਲਡੀ, ਰੋਹਿਤ ਅਤੇ ਲਾਰੈਂਸ ਸੋਸ਼ਲ ਮੀਡੀਆ ਦੇ ਦਬਦਬੇ ਲਈ ਲੜ ਰਹੇ
ਗੈਂਗਸਟਰ ਕਿਸੇ ਵੀ ਅਪਰਾਧ ਤੋਂ ਬਾਅਦ ਕ੍ਰੈਡਿਟ ਲੈਣ ਲਈ ਕਰਦੇ ਹਨ ਮੁਕਾਬਲਾ, ਦੇਸ਼ 'ਚ ਬਣਾ ਰਹੇ ਨੈੱਟਵਰਕ
Jaipur Accident News: ਜੈਪੁਰ ਵਿੱਚ ਵਾਪਰੇ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ, ਧਾਰਮਿਕ ਸਥਾਨ 'ਤੇ ਜਾ ਰਹੇ ਸਨ ਮ੍ਰਿਤਕ
Jaipur Accident News: ਥਾਰ ਦੇ 2 ਮੋਟਰਸਾਈਕਲਾਂ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Delhi High Court ਦੀ ਜੱਜ ਪ੍ਰਤਿਭਾ ਐਮ. ਸਿੰਘ ਵਿਸ਼ਵ ਬੌਧਿਕ ਸੰਪਤੀ ਸੰਗਠਨ ਦੀ ਬਣੀ ਪ੍ਰਧਾਨ
ਇਹ ਸਨਮਾਨ ਹਾਸਲ ਕਰਨ ਵਾਲੀ ਪ੍ਰਤਿਭਾ ਸਿੰਘ ਇਕਲੌਤੀ ਏਸ਼ੀਆਈ ਜੱਜ
President ਦਰੋਪਦੀ ਮੁਰਮੂ ਦੀ ਸੁਰੱਖਿਆ 'ਚ ਹੋਈ ਲਾਪਰਵਾਹੀ
ਕੱਚੇ ਕੰਕਰੀਟ ਵਾਲੇ ਹੈਲੀਪੈਡ 'ਤੇ ਉਤਰਿਆ ਹੈਲੀਕਾਪਟਰ, ਪਹੀਏ ਖੱਡਿਆਂ 'ਚ ਧਸੇ
Delhi Air Pollution: ਦਿੱਲੀ ਦੀ ਆਬੋ-ਹਵਾ 5 ਸਾਲਾਂ ਦੇ ਸੱਭ ਤੋਂ ਹੇਠਲੇ ਪੱਧਰ ਉਤੇ, ਪੌਣਾਂ ਵਿਚ ਘੁਲਿਆ ਜ਼ਹਿਰ
ਇਸ ਸਾਲ ਦੀ ਦੀਵਾਲੀ ਹਾਲ ਹੀ ਦੇ ਸਾਲਾਂ ਵਿਚ ਸੱਭ ਤੋਂ ਪ੍ਰਦੂਸ਼ਿਤ ਦੀਵਾਲੀ 'ਚੋਂ ਇਕ ਸੀ