ਰਾਸ਼ਟਰੀ
ਸੋਨਾ ਤਸਕਰੀ ਦੇ ਦੋਸ਼ 'ਚ ਮੁੰਬਈ ਹਵਾਈ ਅੱਡੇ ਦੇ 2 ਸਫਾਈ ਕਰਮਚਾਰੀ ਗ੍ਰਿਫ਼ਤਾਰ
ਵਿਦੇਸ਼ ਤੋਂ ਲਿਆਂਦੇ 1.6 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਕਰਨ ਦਾ ਦੋਸ਼
ਜ਼ੁਬੀਨ ਗਰਗ ਦੀ ਮੌਤ ਦਾ ਮਾਮਲਾ : ਮੁਲਜ਼ਮਾਂ ਨਾਲ ਮੁੱਖ ਮੰਤਰੀ ਹਿਮੰਤਾ ਦੇ ਰਿਸ਼ਤੇ ਨੂੰ ਲੁਕਾਉਣ ਲਈ ਕੰਮ ਕਰ ਰਹੀ ਹੈ ਐਸ.ਆਈ.ਟੀ. : ਗੌਰਵ ਗੋਗੋਈ
ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸ਼ਿਆਮਕਾਨੂ ਮਹੰਤ ਅਤੇ ਸਿਧਾਰਥ ਸ਼ਰਮਾ ਬਾਰੇ ਸਾਰੀ ਜਾਣਕਾਰੀ ਜਨਤਕ ਕਰੇ
ਲੱਦਾਖ ਦੇ ਨੁਮਾਇੰਦੇ 22 ਅਕਤੂਬਰ ਨੂੰ ਦਿੱਲੀ ਵਿਚ ਗ੍ਰਹਿ ਮੰਤਰਾਲੇ ਨਾਲ ਕਰਨਗੇ ਗੱਲਬਾਤ
ਕੇਂਦਰ ਨਾਲ ਗੱਲਬਾਤ ਨੂੰ ਲੈ ਕੇ ਮਹੀਨਿਆਂ ਤੋਂ ਚੱਲ ਰਿਹਾ ਰੇੜਕਾ ਖਤਮ
ਪਤਨੀ ਸਾਂਝੇ ਘਰ 'ਚ ਰਹਿਣ ਦੀ ਹੱਕਦਾਰ, ਭਾਵੇਂ ਪਤੀ ਨੂੰ ਮਾਪਿਆਂ ਨੇ ਬੇਦਖਲ ਕਰ ਦਿੱਤਾ ਹੋਵੇ: ਹਾਈ ਕੋਰਟ
ਦਿੱਲੀ ਹਾਈ ਕੋਰਟ ਨੇ ਔਰਤ ਦੀ ਸੱਸ ਵਲੋਂ ਦਾਇਰ ਅਰਜ਼ੀ ਨੂੰ ਖਾਰਜ ਕੀਤਾ
ਮੁੰਬਈ ਤੋਂ ਬਿਹਾਰ ਆ ਰਹੀ ਇੱਕ ਰੇਲਗੱਡੀ ਤੋਂ ਡਿੱਗਣ ਨਾਲ ਦੋ ਯਾਤਰੀਆਂ ਦੀ ਮੌਤ
ਹਾਦਸੇ ਵਿੱਚ ਇੱਕ ਗੰਭੀਰ ਜ਼ਖਮੀ
"ਜੇ ਤੁਹਾਡੀ ਧੀ ਕਿਸੇ ਧਰਮ ਵਿਰੋਧੀ ਨਾਲ ਜਾਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਸ ਦੀਆਂ ਲੱਤਾਂ ਤੋੜ ਦਿਓ"-ਸਾਧਵੀ ਪ੍ਰਗਿਆ ਦਾ ਵਿਵਾਦਪੂਰਨ ਬਿਆਨ
ਇੱਕ ਸਮਾਗਮ ਦੌਰਾਨ ਸਾਧਵੀ ਪ੍ਰਗਿਆ ਨੇ ਕੀਤੀ ਟਿੱਪਣੀ
ਕਰੋੜਾਂ ਰੁਪਏ ਦੇ ਨੋਟਾਂ ਨਾਲ ਸਜਿਆ ਮਹਾਲਕਸ਼ਮੀ ਮੰਦਰ
ਪੰਜ ਦਿਨ ਮੰਦਰ 'ਚ ਦਿਸਣਗੇ ਹਰ ਪਾਸੇ ਨੋਟ ਹੀ ਨੋਟ
ਜਬਲਪੁਰ ਰੇਲਵੇ ਸਟੇਸ਼ਨ 'ਤੇ ਯਾਤਰੀ ਨੂੰ ਸਮੋਸੇ ਦੀ ਪੇਮੈਂਟ ਆਨਲਾਈਨ ਨਾ ਹੋਣ 'ਤੇ ਮਜਬੂਰੀ 'ਚ ਦੇਣੀ ਪਈ ਘੜੀ
ਰੇਲਵੇ ਪ੍ਰਸ਼ਾਸਨ ਹਰਕਤ ਆਇਆ ਹਰਕਤ 'ਚ, ਦੋਸ਼ੀ ਵੈਂਡਰ ਖਿਲਾਫ਼ ਕਾਰਵਾਈ ਕੀਤੀ ਸ਼ੁਰੂ
ਦਵਿੰਦਰਪਾਲ ਸਿੰਘ ਭੁੱਲਰ ਮਾਮਲੇ ਦੀ ਨਵੇਂ ਸਿਰੇ ਤੋਂ ਹੋਵੇਗੀ ਸਮੀਖਿਆ
ਦਿੱਲੀ ਹਾਈ ਕੋਰਟ ਨੇ ਦਿੱਤੇ ਹੁਕਮ
ਤੇਲੰਗਾਨਾ 'ਚ ਮਾਪਿਆਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਦੀ ਕੱਟੀ ਜਾਵੇਗੀ ਤਨਖਾਹ
ਸੂਬਾ ਸਰਕਾਰ ਛੇਤੀ ਹੀ ਲਿਆਵੇਗੀ ਨਵਾਂ ਕਾਨੂੰਨ